ਅਤ-ਤਾਰਿਕ · 1/17
ਅਨੁਵਾਦ ਉਚਾਰਨ — ਸੂਰਾ ਅਤ-ਤਾਰਿਕ
وَالسَّمَاءِ وَالطَّارِقِ ۝١
Wassamaaa`i wattaariq
📖 ਪੰਜਾਬੀ ਵਿੱਚ
1਼ ਸਹੁੰ ਹੈ ਅਕਾਸ਼ ਦੀ ਅਤੇ ਰਾਤ ਵੇਲੇ ਆਉਣ ਵਾਲੇ ਦੀ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 1-3 — ਸੂਰਾ ਅਤ-ਤਾਰਿਕ

1وَالسَّمَاءِ وَالطَّارِقِ
1਼ ਸਹੁੰ ਹੈ ਅਕਾਸ਼ ਦੀ ਅਤੇ ਰਾਤ ਵੇਲੇ ਆਉਣ ਵਾਲੇ ਦੀ।
2وَمَا أَدْرَاكَ مَا الطَّارِقُ
2਼ ਤੁਸੀਂ ਕੀ ਜਾਣੋਂ ਕਿ ਰਾਤ ਵੇਲੇ ਕੀ ਆਉਣ ਵਾਲਾ ਹੈ ?
3النَّجْمُ الثَّاقِبُ
3਼ ਉਹ ਇਕ ਲਿਸ਼ਕਦਾ ਹੋਇਆ ਤਾਰਾ ਹੈ।
ਅਤ-ਤਾਰਿਕਕੁਰਾਨ ਸੂਚੀ
17ਆਇਤ
MeccanRevelation
1ਆਇਤ

ਅਨੁਵਾਦ — ਅਤ-ਤਾਰਿਕ 1

ਸੂਰਾ ਅਤ-ਤਾਰਿਕ ਆਇਤ 1 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 1਼ ਸਹੁੰ ਹੈ ਅਕਾਸ਼ ਦੀ ਅਤੇ ਰਾਤ ਵੇਲੇ ਆਉਣ ਵਾਲੇ…

ਸੂਰਾ ਆਇਤ 1/17 — ਸੂਰਾ ਅਤ-ਤਾਰਿਕ الطارق (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਤ-ਤਾਰਿਕ ਸੁਣੋ, ਸੂਰਾ ਅਤ-ਤਾਰਿਕ ਅਨੁਵਾਦ, ਸੂਰਾ ਅਤ-ਤਾਰਿਕ mp3, ਸੂਰਾ ਅਤ-ਤਾਰਿਕ pdf. ਆਇਤ 1–3. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers