ਅਲ-ਗ਼ਾਸ਼ੀਆ · 11/26
ਅਨੁਵਾਦ ਉਚਾਰਨ — ਅਲ-ਗ਼ਾਸ਼ੀਆ
لَّا تَسْمَعُ فِيهَا لَاغِيَةً ۝١١
Laa tasma`u feehaa laaghiyah
📖 ਪੰਜਾਬੀ ਵਿੱਚ
11਼ ਉਸ ਵਿਚ ਉਹ ਕੋਈ ਵੀ ਵਿਅਰਥ ਗੱਲ ਨਹੀਂ ਸੁਣਨਗੇ।

🎧 ਸੁਣੋ


📜 ਆਇਤ 9-13 — ਅਲ-ਗ਼ਾਸ਼ੀਆ

9لِّسَعْيِهَا رَاضِيَةٌ
9਼ (ਸੰਸਾਰ ਵਿਚ) ਆਪਣੀਆਂ ਕੀਤੀਆਂ ਕੋਸ਼ਿਸ਼ਾਂ ’ਤੇ ਖ਼ੁਸ਼ ਹੋਣਗੇ।
10فِي جَنَّةٍ عَالِيَةٍ
10਼ ਸਵਰਗਾਂ ਵਿਖੇ ਹੋਣਗੇ।
11لَّا تَسْمَعُ فِيهَا لَاغِيَةً
11਼ ਉਸ ਵਿਚ ਉਹ ਕੋਈ ਵੀ ਵਿਅਰਥ ਗੱਲ ਨਹੀਂ ਸੁਣਨਗੇ।
12فِيهَا عَيْنٌ جَارِيَةٌ
12਼ ਉਸ (ਸਵਰਗ) ਵਿਚ ਇਕ ਚਸ਼ਮਾਂ ਵਗਦਾ ਹੋਵੇਗਾ।
13فِيهَا سُرُرٌ مَّرْفُوعَةٌ
13਼ ਉਸ ਵਿਚ ਉੱਚੇ ਤਖ਼ਤ ਹੋਣਗੇ।
ਅਲ-ਗ਼ਾਸ਼ੀਆਕੁਰਾਨ ਸੂਚੀ
26ਆਇਤ
MeccanRevelation
11ਆਇਤ

ਅਨੁਵਾਦ — ਅਲ-ਗ਼ਾਸ਼ੀਆ 11

ਸੂਰਾ ਅਲ-ਗ਼ਾਸ਼ੀਆ ਆਇਤ 11 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 11਼ ਉਸ ਵਿਚ ਉਹ ਕੋਈ ਵੀ ਵਿਅਰਥ ਗੱਲ ਨਹੀਂ ਸੁਣਨਗੇ।

ਸੂਰਾ ਆਇਤ 11/26 — ਅਲ-ਗ਼ਾਸ਼ੀਆ الغاشية (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਗ਼ਾਸ਼ੀਆ ਸੁਣੋ, ਅਲ-ਗ਼ਾਸ਼ੀਆ ਅਨੁਵਾਦ, ਅਲ-ਗ਼ਾਸ਼ੀਆ mp3, ਅਲ-ਗ਼ਾਸ਼ੀਆ pdf. ਆਇਤ 9–13. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers