ਅਦ-ਦੁਖਾਨ · 45/59
ਅਨੁਵਾਦ ਉਚਾਰਨ — ਅਦ-ਦੁਖਾਨ
كَالْمُهْلِ يَغْلِي فِي الْبُطُونِ ۝٤٥
Kalmuhli yaghlee filbutoon
📖 ਪੰਜਾਬੀ ਵਿੱਚ
45਼ ਪਿਘਲੇ ਹੋਏ ਤਾਂਬੇ ਵਾਂਗ ਉਹ ਢਿੱਡ ਵਿਚ ਉੱਬਲੇਗਾ।

🎧 ਸੁਣੋ


📜 ਆਇਤ 43-47 — ਅਦ-ਦੁਖਾਨ

43إِنَّ شَجَرَتَ الزَّقُّومِ
43਼ ਬੇਸ਼ੱਕ ਥੋਹਰ ਦਾ ਰੁਖ,
44طَعَامُ الْأَثِيمِ
44਼ ਪਾਪੀਆਂ ਦਾ ਭੋਜਨ ਹੈ।
45كَالْمُهْلِ يَغْلِي فِي الْبُطُونِ
45਼ ਪਿਘਲੇ ਹੋਏ ਤਾਂਬੇ ਵਾਂਗ ਉਹ ਢਿੱਡ ਵਿਚ ਉੱਬਲੇਗਾ।
46كَغَلْيِ الْحَمِيمِ
46਼ ਜਿਵੇਂ ਤੇਜ਼ ਗਰਮ ਪਾਣੀ ਉਬਾਲੀਆਂ ਖਾਂਦਾ ਹੈ।
47خُذُوهُ فَاعْتِلُوهُ إِلَىٰ سَوَاءِ الْجَحِيمِ
47਼ (ਹੁਕਮ ਹੋਵੇਗਾ ਕਿ) ਇਸ ਅਪਰਾਧੀ ­ਨੂੰ ਫੜੋ ਤੇ ਘਸੀਟਦੇ ਹੋਏ ਨਰਕ ਵਿਚ ਲੈ ਜਾਓ।
ਅਦ-ਦੁਖਾਨਕੁਰਾਨ ਸੂਚੀ
59ਆਇਤ
MeccanRevelation
45ਆਇਤ

ਅਨੁਵਾਦ — ਅਦ-ਦੁਖਾਨ 45

ਸੂਰਾ ਅਦ-ਦੁਖਾਨ ਆਇਤ 45 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 45਼ ਪਿਘਲੇ ਹੋਏ ਤਾਂਬੇ ਵਾਂਗ ਉਹ ਢਿੱਡ ਵਿਚ ਉੱਬਲੇਗਾ।

ਸੂਰਾ ਆਇਤ 45/59 — ਅਦ-ਦੁਖਾਨ الدخان (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਦ-ਦੁਖਾਨ ਸੁਣੋ, ਅਦ-ਦੁਖਾਨ ਅਨੁਵਾਦ, ਅਦ-ਦੁਖਾਨ mp3, ਅਦ-ਦੁਖਾਨ pdf. ਆਇਤ 43–47. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers