ਅਲ-ਹਾਕਾ · 36/52
ਅਨੁਵਾਦ ਉਚਾਰਨ — ਅਲ-ਹਾਕਾ
وَلَا طَعَامٌ إِلَّا مِنْ غِسْلِينٍ ۝٣٦
Wa laa ta`aamun illaa min ghisleen
📖 ਪੰਜਾਬੀ ਵਿੱਚ
36਼ ਅਤੇ ਨਾ ਹੀ ਜ਼ਖਮਾਂ ਦੇ ਧੋਣ ਤੋਂ ਛੁੱਟ ਕੋਈ ਭੋਜਨ ਹੈ।
🎧 ਸੁਣੋ

📜 ਆਇਤ 34-38 — ਅਲ-ਹਾਕਾ

34وَلَا يَحُضُّ عَلَىٰ طَعَامِ الْمِسْكِينِ
34਼ ਅਤੇ ਨਾ ਹੀ ਮੁਥਾਜ ਨੂੰ ਖਾਣਾ ਖਵਾਉਣ ਲਈ ਪ੍ਰੇਰਨਾ ਦਿੰਦਾ ਸੀ।1
35فَلَيْسَ لَهُ الْيَوْمَ هَاهُنَا حَمِيمٌ
35਼ ਸੋ ਅੱਜ ਇੱਥੇ ਕੋਈ ਉਸ ਦਾ ਹਮਦਰਦ ਦੋਸਤ ਨਹੀਂ।
36وَلَا طَعَامٌ إِلَّا مِنْ غِسْلِينٍ
36਼ ਅਤੇ ਨਾ ਹੀ ਜ਼ਖਮਾਂ ਦੇ ਧੋਣ ਤੋਂ ਛੁੱਟ ਕੋਈ ਭੋਜਨ ਹੈ।
37لَّا يَأْكُلُهُ إِلَّا الْخَاطِئُونَ
37਼ ਛੁੱਟ ਅਪਰਾਧੀਆਂ ਤੋਂ ਇਸ ਨੂੰ ਕੋਈ ਨਹੀਂ ਖਾਂਦਾ।
38فَلَا أُقْسِمُ بِمَا تُبْصِرُونَ
38਼ ਸੋ ਮੈਂ ਉਹਨਾਂ ਚੀਜ਼ਾਂ ਦੀ ਸਹੁੰ ਖਾਂਦਾ ਹਾਂ ਜੋ ਤੁਸੀਂ ਵੇਖਦੇ ਹੋ।
ਅਲ-ਹਾਕਾਕੁਰਾਨ ਸੂਚੀ
52ਆਇਤ
MeccanRevelation
36ਆਇਤ

ਅਨੁਵਾਦ — ਅਲ-ਹਾਕਾ 36

ਸੂਰਾ ਅਲ-ਹਾਕਾ ਆਇਤ 36 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 36਼ ਅਤੇ ਨਾ ਹੀ ਜ਼ਖਮਾਂ ਦੇ ਧੋਣ ਤੋਂ ਛੁੱਟ ਕੋਈ…

ਸੂਰਾ ਆਇਤ 36/52 — ਅਲ-ਹਾਕਾ الحاقة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਹਾਕਾ ਸੁਣੋ, ਅਲ-ਹਾਕਾ ਅਨੁਵਾਦ, ਅਲ-ਹਾਕਾ mp3, ਅਲ-ਹਾਕਾ pdf. ਆਇਤ 34–38. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers