ਅਲ-ਮੁਰਸਲਾਤ · 17/50
ਅਨੁਵਾਦ ਉਚਾਰਨ — ਅਲ-ਮੁਰਸਲਾਤ
ثُمَّ نُتْبِعُهُمُ الْآخِرِينَ ۝١٧
Summa nutbi`uhumul aakhireen
📖 ਪੰਜਾਬੀ ਵਿੱਚ
17਼ ਫੇਰ ਅਸੀਂ ਉਹਨਾਂ ਬਰਬਾਦ ਹੋਏ ਲੋਕਾਂ ਦੇ ਪਿਛਲਿਆਂ ਨੂੰ ਉਹਨਾਂ ਦੇ ਮਗਰੋਂ ਬਰਬਾਦ ਕਰ ਦਿਆਂਗੇ।
🎧 ਸੁਣੋ

📜 ਆਇਤ 15-19 — ਅਲ-ਮੁਰਸਲਾਤ

15وَيْلٌ يَوْمَئِذٍ لِّلْمُكَذِّبِينَ
15਼ ਉਸ ਦਿਹਾੜੇ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
16أَلَمْ نُهْلِكِ الْأَوَّلِينَ
16਼ ਕੀ ਅਸੀਂ ਪਹਿਲੇ ਲੋਕਾਂ ਨੂੰ ਹਲਾਕ ਨਹੀਂ ਸੀ ਕੀਤਾ ?
17ثُمَّ نُتْبِعُهُمُ الْآخِرِينَ
17਼ ਫੇਰ ਅਸੀਂ ਉਹਨਾਂ ਬਰਬਾਦ ਹੋਏ ਲੋਕਾਂ ਦੇ ਪਿਛਲਿਆਂ ਨੂੰ ਉਹਨਾਂ ਦੇ ਮਗਰੋਂ ਬਰਬਾਦ ਕਰ ਦਿਆਂਗੇ।
18كَذَٰلِكَ نَفْعَلُ بِالْمُجْرِمِينَ
18਼ ਅਸੀਂ ਅਪਰਾਧੀਆਂ ਨਾਲ ਇਹੋ ਕੁੱਝ ਕਰਦੇ ਹਾਂ।
19وَيْلٌ يَوْمَئِذٍ لِّلْمُكَذِّبِينَ
19਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਤਬਾਹੀ ਹੋਵੇਗੀ।
ਅਲ-ਮੁਰਸਲਾਤਕੁਰਾਨ ਸੂਚੀ
50ਆਇਤ
MeccanRevelation
17ਆਇਤ

ਅਨੁਵਾਦ — ਅਲ-ਮੁਰਸਲਾਤ 17

ਸੂਰਾ ਅਲ-ਮੁਰਸਲਾਤ ਆਇਤ 17 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 17਼ ਫੇਰ ਅਸੀਂ ਉਹਨਾਂ ਬਰਬਾਦ ਹੋਏ ਲੋਕਾਂ ਦੇ ਪਿਛਲਿਆਂ ਨੂੰ…

ਸੂਰਾ ਆਇਤ 17/50 — ਅਲ-ਮੁਰਸਲਾਤ المرسلات (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮੁਰਸਲਾਤ ਸੁਣੋ, ਅਲ-ਮੁਰਸਲਾਤ ਅਨੁਵਾਦ, ਅਲ-ਮੁਰਸਲਾਤ mp3, ਅਲ-ਮੁਰਸਲਾਤ pdf. ਆਇਤ 15–19. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers