ਅਲ-ਮੁਰਸਲਾਤ · 33/50
ਅਨੁਵਾਦ ਉਚਾਰਨ — ਸੂਰਾ ਅਲ-ਮੁਰਸਲਾਤ
كَأَنَّهُ جِمَالَتٌ صُفْرٌ ۝٣٣
Ka annahoo jimaalatun sufr
📖 ਪੰਜਾਬੀ ਵਿੱਚ
33਼ (ਜਿਹੜੇ ਟੱਪਦੇ ਹੋਏ ਇੰਜ ਜਾਪਣਗੇ) ਜਿਵੇਂ ਕਿ ਉਹ ਪੀਲੇ ਊਂਠ ਹਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 31-35 — ਸੂਰਾ ਅਲ-ਮੁਰਸਲਾਤ

31لَّا ظَلِيلٍ وَلَا يُغْنِي مِنَ اللَّهَبِ
31਼ ਜਿਹੜਾ ਨਾ ਠਾਰਨ ਵਾਲਾ ਹੈ, ਤੇ ਨਾ ਹੀ ਅੱਗ ਦੀਆਂ ਲਾਟਾਂ ਤੋਂ ਬਚਾਉਣ ਵਾਲਾ ਹੈ।
32إِنَّهَا تَرْمِي بِشَرَرٍ كَالْقَصْرِ
32਼ ਬੇਸ਼ੱਕ ਨਰਕ (ਅੱਗ ਦੇ) ਇੱਨੇ ਵੱਡੇ-ਵੱਡੇ ਅੰਗਿਆਰੇ ਸੁੱਟੇਗੀ ਜਿਵੇਂ ਮਹਿਲ ਹੋਣ।
33كَأَنَّهُ جِمَالَتٌ صُفْرٌ
33਼ (ਜਿਹੜੇ ਟੱਪਦੇ ਹੋਏ ਇੰਜ ਜਾਪਣਗੇ) ਜਿਵੇਂ ਕਿ ਉਹ ਪੀਲੇ ਊਂਠ ਹਨ।
34وَيْلٌ يَوْمَئِذٍ لِّلْمُكَذِّبِينَ
34਼ ਅੱਜ ਇਹਨਾਂ ਝੁਠਲਾਉਣ ਵਾਲੀ ਦੀ ਮਾੜੀ ਹਾਲਤ ਹੋਵੇਗੀ।
35هَٰذَا يَوْمُ لَا يَنطِقُونَ
35਼ ਇਹ ਉਹ ਦਿਨ ਹੈ ਕਿ ਕੁੱਝ ਬੋਲ ਵੀ ਨਹੀਂ ਸਕਣਗੇ।
ਅਲ-ਮੁਰਸਲਾਤਕੁਰਾਨ ਸੂਚੀ
50ਆਇਤ
MeccanRevelation
33ਆਇਤ

ਅਨੁਵਾਦ — ਅਲ-ਮੁਰਸਲਾਤ 33

ਸੂਰਾ ਅਲ-ਮੁਰਸਲਾਤ ਆਇਤ 33 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 33਼ (ਜਿਹੜੇ ਟੱਪਦੇ ਹੋਏ ਇੰਜ ਜਾਪਣਗੇ) ਜਿਵੇਂ ਕਿ ਉਹ ਪੀਲੇ…

ਸੂਰਾ ਆਇਤ 33/50 — ਸੂਰਾ ਅਲ-ਮੁਰਸਲਾਤ المرسلات (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮੁਰਸਲਾਤ ਸੁਣੋ, ਸੂਰਾ ਅਲ-ਮੁਰਸਲਾਤ ਅਨੁਵਾਦ, ਸੂਰਾ ਅਲ-ਮੁਰਸਲਾਤ mp3, ਸੂਰਾ ਅਲ-ਮੁਰਸਲਾਤ pdf. ਆਇਤ 31–35. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers