ਅਨ-ਨਬਾ · 9/40
ਅਨੁਵਾਦ ਉਚਾਰਨ — ਅਨ-ਨਬਾ
وَجَعَلْنَا نَوْمَكُمْ سُبَاتًا ۝٩
Waja`alnan naumakum subata
📖 ਪੰਜਾਬੀ ਵਿੱਚ
9਼ ਤੁਹਾਡੀ ਨੀਂਦਰ ਨੂੰ ਤੁਹਾਡੇ ਸੁਖ ਦਾ ਸਾਧਨ ਬਣਾਇਆ ?

🎧 ਸੁਣੋ


📜 ਆਇਤ 7-11 — ਅਨ-ਨਬਾ

7وَالْجِبَالَ أَوْتَادًا
7਼ ਕੀ ਪਹਾੜਾਂ ਨੂੰ ਮੇਖਾਂ ਵਾਂਗ ਨਹੀਂ ਬਣਾਇਆ ?
8وَخَلَقْنَاكُمْ أَزْوَاجًا
8਼ ਅਤੇ ਅਸੀਂ ਤੁਹਾਨੂੰ ਜੋੜਾ-ਜੋੜਾ ਪੈਦਾ ਕੀਤਾ।
9وَجَعَلْنَا نَوْمَكُمْ سُبَاتًا
9਼ ਤੁਹਾਡੀ ਨੀਂਦਰ ਨੂੰ ਤੁਹਾਡੇ ਸੁਖ ਦਾ ਸਾਧਨ ਬਣਾਇਆ ?
10وَجَعَلْنَا اللَّيْلَ لِبَاسًا
10਼ ਅਤੇ ਰਾਤ ਨੂੰ (ਤੁਹਾਡੇ ਲਈ) ਪੜਦਾ ਬਣਾਇਆ।
11وَجَعَلْنَا النَّهَارَ مَعَاشًا
11਼ ਅਤੇ ਦਿਨ ਨੂੰ ਅਸੀਂ ਰੋਜ਼ੀ ਕਮਾਉਣ ਦਾ ਵੇਲਾ ਬਣਾਇਆ।
ਅਨ-ਨਬਾਕੁਰਾਨ ਸੂਚੀ
40ਆਇਤ
MeccanRevelation
9ਆਇਤ

ਅਨੁਵਾਦ — ਅਨ-ਨਬਾ 9

ਸੂਰਾ ਅਨ-ਨਬਾ ਆਇਤ 9 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 9਼ ਤੁਹਾਡੀ ਨੀਂਦਰ ਨੂੰ ਤੁਹਾਡੇ ਸੁਖ ਦਾ ਸਾਧਨ ਬਣਾਇਆ ?

ਸੂਰਾ ਆਇਤ 9/40 — ਅਨ-ਨਬਾ النبأ (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਬਾ ਸੁਣੋ, ਅਨ-ਨਬਾ ਅਨੁਵਾਦ, ਅਨ-ਨਬਾ mp3, ਅਨ-ਨਬਾ pdf. ਆਇਤ 7–11. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers