ਅਸ਼-ਸ਼ਮਸ · 9/15
ਅਨੁਵਾਦ ਉਚਾਰਨ — ਅਸ਼-ਸ਼ਮਸ
قَدْ أَفْلَحَ مَن زَكَّاهَا ۝٩
Qad aflaha man zakkaahaa
📖 ਪੰਜਾਬੀ ਵਿੱਚ
9਼ ਬੇਸ਼ੱਕ ਸਫ਼ਲਤਾ ਉਸੇ ਨੇ ਹੀ ਪ੍ਰਾਪਤ ਕੀਤਾ ਜਿਸ ਨੇ ਆਪਣੇ ਮਨ ਨੂੰ ਪਵਿੱਤਰ ਰੱਖਿਆ।

🎧 ਸੁਣੋ


📜 ਆਇਤ 7-11 — ਅਸ਼-ਸ਼ਮਸ

7وَنَفْسٍ وَمَا سَوَّاهَا
7਼ ਅਤੇ (ਮਨੁੱਖੀ) ਜਾਨ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਠੀਕ ਬਣਾਇਆ।
8فَأَلْهَمَهَا فُجُورَهَا وَتَقْوَاهَا
8਼ ਫੇਰ ਉਸ ਦੀ, ਜਿਸ ਨੇ ਉਸ ਦੀ ਬੁਰਾਈ ਅਤੇ ਨੇਕੀ ਉਸ ਨੂੰ ਸਮਝਾਈ।
9قَدْ أَفْلَحَ مَن زَكَّاهَا
9਼ ਬੇਸ਼ੱਕ ਸਫ਼ਲਤਾ ਉਸੇ ਨੇ ਹੀ ਪ੍ਰਾਪਤ ਕੀਤਾ ਜਿਸ ਨੇ ਆਪਣੇ ਮਨ ਨੂੰ ਪਵਿੱਤਰ ਰੱਖਿਆ।
10وَقَدْ خَابَ مَن دَسَّاهَا
10਼ ਅਤੇ ਬੇਸ਼ੱਕ ਉਹ ਨਾ-ਮੁਰਾਦ ਹੋਇਆ ਜਿਸ ਨੇ ਉਸ ਨੂੰ ਅਪਵਿੱਤਰ ਕੀਤਾ।
11كَذَّبَتْ ثَمُودُ بِطَغْوَاهَا
11਼ ਸਮੂਦ ਦੀ ਕੌਮ ਨੇ ਆਪਣੀ ਸਰਕਸ਼ੀ ਕਾਰਨ (ਨਬੀ ਨੂੰ) ਝੁਠਲਾਇਆ।
ਅਸ਼-ਸ਼ਮਸਕੁਰਾਨ ਸੂਚੀ
15ਆਇਤ
MeccanRevelation
9ਆਇਤ

ਅਨੁਵਾਦ — ਅਸ਼-ਸ਼ਮਸ 9

ਸੂਰਾ ਅਸ਼-ਸ਼ਮਸ ਆਇਤ 9 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 9਼ ਬੇਸ਼ੱਕ ਸਫ਼ਲਤਾ ਉਸੇ ਨੇ ਹੀ ਪ੍ਰਾਪਤ ਕੀਤਾ ਜਿਸ ਨੇ…

ਸੂਰਾ ਆਇਤ 9/15 — ਅਸ਼-ਸ਼ਮਸ الشمس (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਸ਼-ਸ਼ਮਸ ਸੁਣੋ, ਅਸ਼-ਸ਼ਮਸ ਅਨੁਵਾਦ, ਅਸ਼-ਸ਼ਮਸ mp3, ਅਸ਼-ਸ਼ਮਸ pdf. ਆਇਤ 7–11. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers