ਅਲ-ਅਸਰ · 1/3
ਅਨੁਵਾਦ ਉਚਾਰਨ — ਸੂਰਾ ਅਲ-ਅਸਰ
وَالْعَصْرِ ۝١
Wal` asr
📖 ਪੰਜਾਬੀ ਵਿੱਚ
1਼ ਜ਼ਮਾਨੇ ਦੀ ਸਹੁੰ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 1-3 — ਸੂਰਾ ਅਲ-ਅਸਰ

1وَالْعَصْرِ
1਼ ਜ਼ਮਾਨੇ ਦੀ ਸਹੁੰ।
2إِنَّ الْإِنسَانَ لَفِي خُسْرٍ
2਼ ਬੇਸ਼ੱਕ ਮਨੁੱਖ ਘਾਟੇ ਵਿਚ ਹੈ।
3إِلَّا الَّذِينَ آمَنُوا وَعَمِلُوا الصَّالِحَاتِ وَتَوَاصَوْا بِالْحَقِّ وَتَوَاصَوْا بِالصَّبْرِ
3਼ ਛੁੱਟ ਉਹਨਾਂ ਲੋਕਾਂ ਤੋਂ, ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਚੰਗੇ ਕਰਮ ਵੀ ਕੀਤੇ, ਅਤੇ ਇਕ ਦੂਜੇ ਨੂੰ ਹੱਕ ਸੱਚ (ਆਖਣ) ਦੀ ਨਸੀਹਤ ਕੀਤੀ ਅਤੇ ਇਕ ਦੂਜੇ ਨੂੰ (ਹਰ ਹਾਲ ਵਿਚ) ਸਬਰ ਕਰਨ (ਭਾਵ ਡਟੇ ਰਹਿਣ) ਦੀ ਨਸੀਹਤ ਕੀਤੀ। 1
ਅਲ-ਅਸਰਕੁਰਾਨ ਸੂਚੀ
3ਆਇਤ
MeccanRevelation
1ਆਇਤ

ਅਨੁਵਾਦ — ਅਲ-ਅਸਰ 1

ਸੂਰਾ ਅਲ-ਅਸਰ ਆਇਤ 1 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 1਼ ਜ਼ਮਾਨੇ ਦੀ ਸਹੁੰ।

ਸੂਰਾ ਆਇਤ 1/3 — ਸੂਰਾ ਅਲ-ਅਸਰ العصر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਅਸਰ ਸੁਣੋ, ਸੂਰਾ ਅਲ-ਅਸਰ ਅਨੁਵਾਦ, ਸੂਰਾ ਅਲ-ਅਸਰ mp3, ਸੂਰਾ ਅਲ-ਅਸਰ pdf. ਆਇਤ 1–3. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers