ਸਾਦ · 88/88
ਅਨੁਵਾਦ ਉਚਾਰਨ — ਸਾਦ
وَلَتَعْلَمُنَّ نَبَأَهُ بَعْدَ حِينٍ ۝٨٨
Wa lata`lamunna naba ahoo ba`da heen
📖 ਪੰਜਾਬੀ ਵਿੱਚ
88਼ ਅਤੇ ਤੁਸੀਂ ਇਸ ਦੀ ਸੱਚਾਈ ਨੂੰ ਕੁੱਝ ਦੇਰ ਮਗਰੋਂ (ਭਾਵ ਕਿਆਮਤ ਵੇਲੇ ਜ਼ਰੂਰ ਹੀ) ਜਾਣ ਲਵੋਗੇ।
🎧 ਸੁਣੋ

📜 ਆਇਤ 86-88 — ਸਾਦ

86قُلْ مَا أَسْأَلُكُمْ عَلَيْهِ مِنْ أَجْرٍ وَمَا أَنَا مِنَ الْمُتَكَلِّفِينَ
86਼ (ਹੇ ਨਬੀ!) ਆਖ ਦਿਓ ਕਿ ਮੈਂ ਤੁਹਾਥੋਂ (ਰੱਬੀ ਸੁਨੇਹਾ ਪਚਾਉਣ ਦਾ) ਕੋਈ ਬਦਲਾ ਨਹੀਂ ਮੰਗਦਾ ਅਤੇ ਨਾ ਹੀ ਮੈਂ ਕੋਈ ਬਣਾਵਟੀ ਕੰਮ ਕਰਨ ਵਾਲਿਆਂ ਵਿੱਚੋਂ ਹਾਂ।
87إِنْ هُوَ إِلَّا ذِكْرٌ لِّلْعَالَمِينَ
87਼ ਇਹ (.ਕੁਰਆਨ) ਤਾਂ ਸਾਰੇ ਜਹਾਨਾਂ ਲਈ ਇਕ ਨਸੀਹਤ ਹੈ।
88وَلَتَعْلَمُنَّ نَبَأَهُ بَعْدَ حِينٍ
88਼ ਅਤੇ ਤੁਸੀਂ ਇਸ ਦੀ ਸੱਚਾਈ ਨੂੰ ਕੁੱਝ ਦੇਰ ਮਗਰੋਂ (ਭਾਵ ਕਿਆਮਤ ਵੇਲੇ ਜ਼ਰੂਰ ਹੀ) ਜਾਣ ਲਵੋਗੇ।
ਸਾਦਕੁਰਾਨ ਸੂਚੀ
88ਆਇਤ
MeccanRevelation
88ਆਇਤ

ਅਨੁਵਾਦ — ਸਾਦ 88

ਸੂਰਾ ਸਾਦ ਆਇਤ 88 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 88਼ ਅਤੇ ਤੁਸੀਂ ਇਸ ਦੀ ਸੱਚਾਈ ਨੂੰ ਕੁੱਝ ਦੇਰ ਮਗਰੋਂ…

ਸੂਰਾ ਆਇਤ 88/88 — ਸਾਦ ص (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸਾਦ ਸੁਣੋ, ਸਾਦ ਅਨੁਵਾਦ, ਸਾਦ mp3, ਸਾਦ pdf. ਆਇਤ 86–88. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers