ਅਨ-ਨਜਮ · 49/62
ਅਨੁਵਾਦ ਉਚਾਰਨ — ਸੂਰਾ ਅਨ-ਨਜਮ
وَأَنَّهُ هُوَ رَبُّ الشِّعْرَىٰ ۝٤٩
Wa annahoo huwa rabbush shi`raa
📖 ਪੰਜਾਬੀ ਵਿੱਚ
49਼ ਉਹੀਓ ਸ਼ਿਅਰਾ (ਨਾਂ ਦੇ ਤਾਰੇ) ਦਾ ਰੱਬ ਹੈ। (ਜਿਸ ਨੂੰ ਤੁਸੀਂ ਪੂਜਦੇ ਹੋ)

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 47-51 — ਸੂਰਾ ਅਨ-ਨਜਮ

47وَأَنَّ عَلَيْهِ النَّشْأَةَ الْأُخْرَىٰ
47਼ (ਮਰਨ ਤੋਂ ਬਾਅਦ) ਮੁੜ ਸੁਰਜੀਤ ਕਰਨਾ ਵੀ ਉਸੇ (ਅੱਲਾਹ) ਦੇ ਜ਼ਿੰਮੇ ਹੈ।
48وَأَنَّهُ هُوَ أَغْنَىٰ وَأَقْنَىٰ
48਼ ਉਹੀਓ ਧੰਨ ਦੌਲਤ ਦਿੰਦਾ ਹੈ ਤੇ ਸਰਮਾਏਦਾਰ ਬਣਾਉਂਦਾ ਹੈ।
49وَأَنَّهُ هُوَ رَبُّ الشِّعْرَىٰ
49਼ ਉਹੀਓ ਸ਼ਿਅਰਾ (ਨਾਂ ਦੇ ਤਾਰੇ) ਦਾ ਰੱਬ ਹੈ। (ਜਿਸ ਨੂੰ ਤੁਸੀਂ ਪੂਜਦੇ ਹੋ)
50وَأَنَّهُ أَهْلَكَ عَادًا الْأُولَىٰ
50਼ ਬੇਸ਼ੱਕ ਉਸੇ ਨੇ ਪਹਿਲੇ ਆਦ ਨੂੰ ਹਲਾਕ ਕੀਤਾ।
51وَثَمُودَ فَمَا أَبْقَىٰ
51਼ ਅਤੇ ‘ਸਮੂਦ’ ਨੂੰ ਵੀ (ਹਲਾਕ ਕੀਤਾ), ਫੇਰ ਉਸ ਨੇ ਕਿਸੇ ਨੂੰ ਵੀ ਬਾਕੀ ਨਹੀਂ ਛੱਡਿਆ।
ਅਨ-ਨਜਮਕੁਰਾਨ ਸੂਚੀ
62ਆਇਤ
MeccanRevelation
49ਆਇਤ

ਅਨੁਵਾਦ — ਅਨ-ਨਜਮ 49

ਸੂਰਾ ਅਨ-ਨਜਮ ਆਇਤ 49 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 49਼ ਉਹੀਓ ਸ਼ਿਅਰਾ (ਨਾਂ ਦੇ ਤਾਰੇ) ਦਾ ਰੱਬ ਹੈ। (ਜਿਸ…

ਸੂਰਾ ਆਇਤ 49/62 — ਸੂਰਾ ਅਨ-ਨਜਮ النجم (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਨ-ਨਜਮ ਸੁਣੋ, ਸੂਰਾ ਅਨ-ਨਜਮ ਅਨੁਵਾਦ, ਸੂਰਾ ਅਨ-ਨਜਮ mp3, ਸੂਰਾ ਅਨ-ਨਜਮ pdf. ਆਇਤ 47–51. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers