ਅਲ-ਵਾਕੀਆ · 54/96
ਅਨੁਵਾਦ ਉਚਾਰਨ — ਸੂਰਾ ਅਲ-ਵਾਕੀਆ
فَشَارِبُونَ عَلَيْهِ مِنَ الْحَمِيمِ ۝٥٤
Fashaariboona `alaihi minal hameem
📖 ਪੰਜਾਬੀ ਵਿੱਚ
54਼ ਇਸ ਦੇ ਉੱਤੋਂ ਗਰਮ ਉੱਬਲਦਾ ਹੋਇਆ ਪਾਣੀ ਪਿਓਂਗੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 52-56 — ਸੂਰਾ ਅਲ-ਵਾਕੀਆ

52لَآكِلُونَ مِن شَجَرٍ مِّن زَقُّومٍ
52਼ ਤੁਸੀਂ ਲੋਕ ਥੋਹਰ ਦੇ ਰੱਖ ਅਵੱਸ਼ ਖਾਓਂਗੇ।
53فَمَالِئُونَ مِنْهَا الْبُطُونَ
53਼ (ਤੁਸੀਂ) ਇਸ ਨਾਲ ਹੀ ਆਪਣਾ ਢਿੱਡ ਭਰੋਂਗੇ।
54فَشَارِبُونَ عَلَيْهِ مِنَ الْحَمِيمِ
54਼ ਇਸ ਦੇ ਉੱਤੋਂ ਗਰਮ ਉੱਬਲਦਾ ਹੋਇਆ ਪਾਣੀ ਪਿਓਂਗੇ।
55فَشَارِبُونَ شُرْبَ الْهِيمِ
55਼ ਤੁਸੀਂ ਪਿਆਸੇ ਊਂਠ ਵਾਂਗ ਪਾਣੀ ਪਿਓਂਗੇ।
56هَٰذَا نُزُلُهُمْ يَوْمَ الدِّينِ
56਼ ਕਿਆਮਤ ਦਿਹਾੜੇ ਇਹੋ ਇਹਨਾਂ (ਖੱਬੇ ਹੱਥ ਵਾਲਿਆਂ) ਦੀ ਮਹਿਮਾਨਦਾਰੀ ਹੋਵੇਗੀ।
ਅਲ-ਵਾਕੀਆਕੁਰਾਨ ਸੂਚੀ
96ਆਇਤ
MeccanRevelation
54ਆਇਤ

ਅਨੁਵਾਦ — ਅਲ-ਵਾਕੀਆ 54

ਸੂਰਾ ਅਲ-ਵਾਕੀਆ ਆਇਤ 54 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 54਼ ਇਸ ਦੇ ਉੱਤੋਂ ਗਰਮ ਉੱਬਲਦਾ ਹੋਇਆ ਪਾਣੀ ਪਿਓਂਗੇ।

ਸੂਰਾ ਆਇਤ 54/96 — ਸੂਰਾ ਅਲ-ਵਾਕੀਆ الواقعة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਵਾਕੀਆ ਸੁਣੋ, ਸੂਰਾ ਅਲ-ਵਾਕੀਆ ਅਨੁਵਾਦ, ਸੂਰਾ ਅਲ-ਵਾਕੀਆ mp3, ਸੂਰਾ ਅਲ-ਵਾਕੀਆ pdf. ਆਇਤ 52–56. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers