ਅਲ-ਮੁਦੱਸਿਰ · 53/56
ਅਨੁਵਾਦ ਉਚਾਰਨ — ਸੂਰਾ ਅਲ-ਮੁਦੱਸਿਰ
كَلَّا ۖ بَل لَّا يَخَافُونَ الْآخِرَةَ ۝٥٣
Kallaa bal laa yakhaafoonal aakhirah
📖 ਪੰਜਾਬੀ ਵਿੱਚ
53਼ ਉੱਕਾ ਨਹੀਂ! ਅਸਲ ਗੱਲ ਇਹ ਹੈ ਕਿ ਇਹ ਲੋਕ ਆਖ਼ਿਰਤ ਤੋਂ ਨਹੀਂ ਡਰਦੇ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 51-55 — ਸੂਰਾ ਅਲ-ਮੁਦੱਸਿਰ

51فَرَّتْ مِن قَسْوَرَةٍ
51਼ ਜਿਹੜੇ ਸ਼ੇਰ ਨੂੰ ਵੇਖ ਕੇ ਨੱਸ ਖਲੋਤੇ ਹੋਣ।
52بَلْ يُرِيدُ كُلُّ امْرِئٍ مِّنْهُمْ أَن يُؤْتَىٰ صُحُفًا مُّنَشَّرَةً
52਼ ਇਹਨਾਂ (ਕਾਫ਼ਿਰਾਂ) ਵਿੱਚੋਂ ਹਰ ਵਿਅਕਤੀ ਇਹੋ ਚਾਹੁੰਦਾ ਹੈ ਕਿ ਉਸ ਨੂੰ ਖੁੱਲ੍ਹੀਆਂ ਪੋਥੀਆਂ ਦਿੱਤੀਆਂ ਜਾਣ।
53كَلَّا ۖ بَل لَّا يَخَافُونَ الْآخِرَةَ
53਼ ਉੱਕਾ ਨਹੀਂ! ਅਸਲ ਗੱਲ ਇਹ ਹੈ ਕਿ ਇਹ ਲੋਕ ਆਖ਼ਿਰਤ ਤੋਂ ਨਹੀਂ ਡਰਦੇ।
54كَلَّا إِنَّهُ تَذْكِرَةٌ
54਼ ਉੱਕਾ ਨਹੀਂ! ਇਹ (.ਕੁਰਆਨ) ਤਾਂ ਇਕ ਨਸੀਹਤ ਹੈ।
55فَمَن شَاءَ ذَكَرَهُ
55਼ ਜਿਹੜਾ ਕੋਈ ਚਾਹੇ ਇਸ (ਨਸੀਹਤ) ਨੂੰ ਯਾਦ ਰੱਖੇ।
ਅਲ-ਮੁਦੱਸਿਰਕੁਰਾਨ ਸੂਚੀ
56ਆਇਤ
MeccanRevelation
53ਆਇਤ

ਅਨੁਵਾਦ — ਅਲ-ਮੁਦੱਸਿਰ 53

ਸੂਰਾ ਅਲ-ਮੁਦੱਸਿਰ ਆਇਤ 53 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 53਼ ਉੱਕਾ ਨਹੀਂ! ਅਸਲ ਗੱਲ ਇਹ ਹੈ ਕਿ ਇਹ ਲੋਕ…

ਸੂਰਾ ਆਇਤ 53/56 — ਸੂਰਾ ਅਲ-ਮੁਦੱਸਿਰ المدثر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮੁਦੱਸਿਰ ਸੁਣੋ, ਸੂਰਾ ਅਲ-ਮੁਦੱਸਿਰ ਅਨੁਵਾਦ, ਸੂਰਾ ਅਲ-ਮੁਦੱਸਿਰ mp3, ਸੂਰਾ ਅਲ-ਮੁਦੱਸਿਰ pdf. ਆਇਤ 51–55. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers