ਅਲ-ਮੁਰਸਲਾਤ · 24/50
ਅਨੁਵਾਦ ਉਚਾਰਨ — ਅਲ-ਮੁਰਸਲਾਤ
وَيْلٌ يَوْمَئِذٍ لِّلْمُكَذِّبِينَ ۝٢٤
Wailuny yawma `izil lilmukazzibeen
📖 ਪੰਜਾਬੀ ਵਿੱਚ
24਼ ਉਸ ਦਿਨ (ਹੱਕ ਨੂੰ) ਝੁਠਲਾਉਣ ਵਾਲਿਆਂ ਲਈ ਤਬਾਹੀ ਹੈ।
🎧 ਸੁਣੋ

📜 ਆਇਤ 22-26 — ਅਲ-ਮੁਰਸਲਾਤ

22إِلَىٰ قَدَرٍ مَّعْلُومٍ
22਼ ਅਤੇ ਇਕ ਨਿਸ਼ਚਿਤ ਸਮੇਂ ਲਈ (ਗਰਭ ਵਿਚ) ਰੱਖਿਆ।
23فَقَدَرْنَا فَنِعْمَ الْقَادِرُونَ
23਼ ਅਸੀਂ ਇਸ ਦੇ ਸਮਰਥ ਸਾਂ, ਸੋ ਅਸੀਂ ਬਹੁਤ ਚੰਗੀ ਸਮਰਥਾ ਰਖਦੇ ਹਾਂ।
24وَيْلٌ يَوْمَئِذٍ لِّلْمُكَذِّبِينَ
24਼ ਉਸ ਦਿਨ (ਹੱਕ ਨੂੰ) ਝੁਠਲਾਉਣ ਵਾਲਿਆਂ ਲਈ ਤਬਾਹੀ ਹੈ।
25أَلَمْ نَجْعَلِ الْأَرْضَ كِفَاتًا
25਼ ਕੀ ਅਸੀਂ ਧਰਤੀ ਨੂੰ ਸਮੇਟਨ ਵਾਲੀ ਨਹੀਂ ਬਣਾਇਆ ?
26أَحْيَاءً وَأَمْوَاتًا
26਼ ਜਿਉਂਦਿਆਂ ਨੂੰ ਤੇ ਮੁਰਦਿਆਂ ਨੂੰ (ਸਮੇਟਨ ਵਾਲੀ)।
ਅਲ-ਮੁਰਸਲਾਤਕੁਰਾਨ ਸੂਚੀ
50ਆਇਤ
MeccanRevelation
24ਆਇਤ

ਅਨੁਵਾਦ — ਅਲ-ਮੁਰਸਲਾਤ 24

ਸੂਰਾ ਅਲ-ਮੁਰਸਲਾਤ ਆਇਤ 24 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 24਼ ਉਸ ਦਿਨ (ਹੱਕ ਨੂੰ) ਝੁਠਲਾਉਣ ਵਾਲਿਆਂ ਲਈ ਤਬਾਹੀ ਹੈ।

ਸੂਰਾ ਆਇਤ 24/50 — ਅਲ-ਮੁਰਸਲਾਤ المرسلات (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮੁਰਸਲਾਤ ਸੁਣੋ, ਅਲ-ਮੁਰਸਲਾਤ ਅਨੁਵਾਦ, ਅਲ-ਮੁਰਸਲਾਤ mp3, ਅਲ-ਮੁਰਸਲਾਤ pdf. ਆਇਤ 22–26. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers