ਅਲ-ਮੁਰਸਲਾਤ · 23/50
ਅਨੁਵਾਦ ਉਚਾਰਨ — ਅਲ-ਮੁਰਸਲਾਤ
فَقَدَرْنَا فَنِعْمَ الْقَادِرُونَ ۝٢٣
Faqadarnaa fani`mal qaadiroon
📖 ਪੰਜਾਬੀ ਵਿੱਚ
23਼ ਅਸੀਂ ਇਸ ਦੇ ਸਮਰਥ ਸਾਂ, ਸੋ ਅਸੀਂ ਬਹੁਤ ਚੰਗੀ ਸਮਰਥਾ ਰਖਦੇ ਹਾਂ।

🎧 ਸੁਣੋ


📜 ਆਇਤ 21-25 — ਅਲ-ਮੁਰਸਲਾਤ

21فَجَعَلْنَاهُ فِي قَرَارٍ مَّكِينٍ
21਼ ਫੇਰ ਅਸੀਂ ਉਸ ਵੀਰਜ ਨੂੰ ਇਕ ਸੁਰੱਖਿਅਤ ਥਾਂ ਰੱਖਿਆ।
22إِلَىٰ قَدَرٍ مَّعْلُومٍ
22਼ ਅਤੇ ਇਕ ਨਿਸ਼ਚਿਤ ਸਮੇਂ ਲਈ (ਗਰਭ ਵਿਚ) ਰੱਖਿਆ।
23فَقَدَرْنَا فَنِعْمَ الْقَادِرُونَ
23਼ ਅਸੀਂ ਇਸ ਦੇ ਸਮਰਥ ਸਾਂ, ਸੋ ਅਸੀਂ ਬਹੁਤ ਚੰਗੀ ਸਮਰਥਾ ਰਖਦੇ ਹਾਂ।
24وَيْلٌ يَوْمَئِذٍ لِّلْمُكَذِّبِينَ
24਼ ਉਸ ਦਿਨ (ਹੱਕ ਨੂੰ) ਝੁਠਲਾਉਣ ਵਾਲਿਆਂ ਲਈ ਤਬਾਹੀ ਹੈ।
25أَلَمْ نَجْعَلِ الْأَرْضَ كِفَاتًا
25਼ ਕੀ ਅਸੀਂ ਧਰਤੀ ਨੂੰ ਸਮੇਟਨ ਵਾਲੀ ਨਹੀਂ ਬਣਾਇਆ ?
ਅਲ-ਮੁਰਸਲਾਤਕੁਰਾਨ ਸੂਚੀ
50ਆਇਤ
MeccanRevelation
23ਆਇਤ

ਅਨੁਵਾਦ — ਅਲ-ਮੁਰਸਲਾਤ 23

ਸੂਰਾ ਅਲ-ਮੁਰਸਲਾਤ ਆਇਤ 23 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 23਼ ਅਸੀਂ ਇਸ ਦੇ ਸਮਰਥ ਸਾਂ, ਸੋ ਅਸੀਂ ਬਹੁਤ ਚੰਗੀ…

ਸੂਰਾ ਆਇਤ 23/50 — ਅਲ-ਮੁਰਸਲਾਤ المرسلات (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮੁਰਸਲਾਤ ਸੁਣੋ, ਅਲ-ਮੁਰਸਲਾਤ ਅਨੁਵਾਦ, ਅਲ-ਮੁਰਸਲਾਤ mp3, ਅਲ-ਮੁਰਸਲਾਤ pdf. ਆਇਤ 21–25. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers