ਅਨ-ਨਬਾ · 21/40
ਅਨੁਵਾਦ ਉਚਾਰਨ — ਸੂਰਾ ਅਨ-ਨਬਾ
إِنَّ جَهَنَّمَ كَانَتْ مِرْصَادًا ۝٢١
Inna jahan nama kaanat mirsaada
📖 ਪੰਜਾਬੀ ਵਿੱਚ
21਼ ਬੇਸ਼ੱਕ ਨਰਕ (ਸ਼ਕਾਰ ਕਰਨ ਲਈ) ਘਾਤ ਵਿਚ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 19-23 — ਸੂਰਾ ਅਨ-ਨਬਾ

19وَفُتِحَتِ السَّمَاءُ فَكَانَتْ أَبْوَابًا
19਼ ਅਤੇ ਅਕਾਸ਼ ਖੋਲ੍ਹ ਦਿੱਤਾ ਜਾਵੇਗਾ, ਉਸ ਵਿਚ ਦਰਵਾਜ਼ੇ ਹੀ ਦਰਵਾਜ਼ੇ ਹੋ ਜਾਣਗੇ।
20وَسُيِّرَتِ الْجِبَالُ فَكَانَتْ سَرَابًا
20਼ ਅਤੇ ਪਹਾੜ ਤੋਰੇ ਜਾਣਗੇ ਤਾਂ ਉਹ ਰੇਤੇ ਵਾਂਗ ਹੋ ਜਾਣਗੇ।
21إِنَّ جَهَنَّمَ كَانَتْ مِرْصَادًا
21਼ ਬੇਸ਼ੱਕ ਨਰਕ (ਸ਼ਕਾਰ ਕਰਨ ਲਈ) ਘਾਤ ਵਿਚ ਹੈ।
22لِّلطَّاغِينَ مَآبًا
22਼ ਬਾਗ਼ੀਆਂ ਦਾ ਇਹੋ ਟਿਕਾਣਾ ਹੈ।
23لَّابِثِينَ فِيهَا أَحْقَابًا
23਼ ਇਸ ਵਿਚ ਉਹ ਮੁੱਦਤਾਂ ਤਕ ਪਏ ਰਹਿਣਗੇ।
ਅਨ-ਨਬਾਕੁਰਾਨ ਸੂਚੀ
40ਆਇਤ
MeccanRevelation
21ਆਇਤ

ਅਨੁਵਾਦ — ਅਨ-ਨਬਾ 21

ਸੂਰਾ ਅਨ-ਨਬਾ ਆਇਤ 21 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 21਼ ਬੇਸ਼ੱਕ ਨਰਕ (ਸ਼ਕਾਰ ਕਰਨ ਲਈ) ਘਾਤ ਵਿਚ ਹੈ।

ਸੂਰਾ ਆਇਤ 21/40 — ਸੂਰਾ ਅਨ-ਨਬਾ النبأ (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਨ-ਨਬਾ ਸੁਣੋ, ਸੂਰਾ ਅਨ-ਨਬਾ ਅਨੁਵਾਦ, ਸੂਰਾ ਅਨ-ਨਬਾ mp3, ਸੂਰਾ ਅਨ-ਨਬਾ pdf. ਆਇਤ 19–23. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Sunday, October 4, 2026

Don't forget us in your sincere prayers