ਅਨ-ਨਬਾ · 33/40
ਅਨੁਵਾਦ ਉਚਾਰਨ — ਅਨ-ਨਬਾ
وَكَوَاعِبَ أَتْرَابًا ۝٣٣
Wa kaawa `iba at raaba
📖 ਪੰਜਾਬੀ ਵਿੱਚ
33਼ ਅਤੇ ਹਾਣ-ਪ੍ਰਵਾਣ ਦੀਆਂ ਮੁਟਿਆਰਾਂ ਹਨ।
🎧 ਸੁਣੋ

📜 ਆਇਤ 31-35 — ਅਨ-ਨਬਾ

31إِنَّ لِلْمُتَّقِينَ مَفَازًا
31਼ ਬੇਸ਼ੱਕ ਰੱਬ ਤੋਂ ਡਰਨ ਵਾਲਿਆਂ ਲਈ ਹੀ ਕਾਮਯਾਬੀ ਹੈ।
32حَدَائِقَ وَأَعْنَابًا
32਼ (ਉਹਨਾਂ ਲਈ) ਬਾਗ਼ ਹਨ ਅਤੇ ਅੰਗੂਰ ਹਨ।
33وَكَوَاعِبَ أَتْرَابًا
33਼ ਅਤੇ ਹਾਣ-ਪ੍ਰਵਾਣ ਦੀਆਂ ਮੁਟਿਆਰਾਂ ਹਨ।
34وَكَأْسًا دِهَاقًا
34਼ ਛਲਕਦੇ ਹੋਏ ਭਾਵ ਭਰੇ ਹੋਏ (ਸ਼ਰਾਬ ਦੇ) ਜਾਮ (ਪਿਆਲੇ) ਹਨ।
35لَّا يَسْمَعُونَ فِيهَا لَغْوًا وَلَا كِذَّابًا
35਼ ਉਹ ਜੰਨਤ ਵਿਚ ਨਾ ਤਾਂ ਭੈੜੀਆਂ ਗੱਲਾਂ ਸੁਣਨਗੇ ਅਤੇ ਨਾ ਹੀ ਝੂਠ।
ਅਨ-ਨਬਾਕੁਰਾਨ ਸੂਚੀ
40ਆਇਤ
MeccanRevelation
33ਆਇਤ

ਅਨੁਵਾਦ — ਅਨ-ਨਬਾ 33

ਸੂਰਾ ਅਨ-ਨਬਾ ਆਇਤ 33 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 33਼ ਅਤੇ ਹਾਣ-ਪ੍ਰਵਾਣ ਦੀਆਂ ਮੁਟਿਆਰਾਂ ਹਨ।

ਸੂਰਾ ਆਇਤ 33/40 — ਅਨ-ਨਬਾ النبأ (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਬਾ ਸੁਣੋ, ਅਨ-ਨਬਾ ਅਨੁਵਾਦ, ਅਨ-ਨਬਾ mp3, ਅਨ-ਨਬਾ pdf. ਆਇਤ 31–35. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers