ਅਬਸ · 30/42
ਅਨੁਵਾਦ ਉਚਾਰਨ — ਅਬਸ
وَحَدَائِقَ غُلْبًا ۝٣٠
Wa hadaa-iqa ghulba
📖 ਪੰਜਾਬੀ ਵਿੱਚ
30਼ ਅਤੇ ਘਨੇ ਬਾਗ਼।
🎧 ਸੁਣੋ

📜 ਆਇਤ 28-32 — ਅਬਸ

28وَعِنَبًا وَقَضْبًا
28਼ ਅੰਗੂਉਰ ਅਤੇ ਤਰਕਾਰੀ।
29وَزَيْتُونًا وَنَخْلًا
29਼ ਜ਼ੈਤੂਨ ਤੇ ਖਜੂਰ ਉਗਾਏ।
30وَحَدَائِقَ غُلْبًا
30਼ ਅਤੇ ਘਨੇ ਬਾਗ਼।
31وَفَاكِهَةً وَأَبًّا
31਼ ਫਲ ਤੇ ਘਾਹ ਵੀ ਉਗਾਇਆ।
32مَّتَاعًا لَّكُمْ وَلِأَنْعَامِكُمْ
32਼ ਤੁਹਾਡੇ ਲਈ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਹੈ।
ਅਬਸਕੁਰਾਨ ਸੂਚੀ
42ਆਇਤ
MeccanRevelation
30ਆਇਤ

ਅਨੁਵਾਦ — ਅਬਸ 30

ਸੂਰਾ ਅਬਸ ਆਇਤ 30 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 30਼ ਅਤੇ ਘਨੇ ਬਾਗ਼।

ਸੂਰਾ ਆਇਤ 30/42 — ਅਬਸ عبس (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਬਸ ਸੁਣੋ, ਅਬਸ ਅਨੁਵਾਦ, ਅਬਸ mp3, ਅਬਸ pdf. ਆਇਤ 28–32. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers