ਅਬਸ · 31/42
ਅਨੁਵਾਦ ਉਚਾਰਨ — ਅਬਸ
وَفَاكِهَةً وَأَبًّا ۝٣١
Wa faki hataw-wa abba
📖 ਪੰਜਾਬੀ ਵਿੱਚ
31਼ ਫਲ ਤੇ ਘਾਹ ਵੀ ਉਗਾਇਆ।

🎧 ਸੁਣੋ


📜 ਆਇਤ 29-33 — ਅਬਸ

29وَزَيْتُونًا وَنَخْلًا
29਼ ਜ਼ੈਤੂਨ ਤੇ ਖਜੂਰ ਉਗਾਏ।
30وَحَدَائِقَ غُلْبًا
30਼ ਅਤੇ ਘਨੇ ਬਾਗ਼।
31وَفَاكِهَةً وَأَبًّا
31਼ ਫਲ ਤੇ ਘਾਹ ਵੀ ਉਗਾਇਆ।
32مَّتَاعًا لَّكُمْ وَلِأَنْعَامِكُمْ
32਼ ਤੁਹਾਡੇ ਲਈ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਹੈ।
33فَإِذَا جَاءَتِ الصَّاخَّةُ
33਼ ਜਦੋਂ ਕੰਨ ਬੋਲੇ ਕਰਨ ਵਾਲੀ ਕਰੜੀ ਆਵਾਜ਼ ਆਵੇਗੀ।
ਅਬਸਕੁਰਾਨ ਸੂਚੀ
42ਆਇਤ
MeccanRevelation
31ਆਇਤ

ਅਨੁਵਾਦ — ਅਬਸ 31

ਸੂਰਾ ਅਬਸ ਆਇਤ 31 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 31਼ ਫਲ ਤੇ ਘਾਹ ਵੀ ਉਗਾਇਆ।

ਸੂਰਾ ਆਇਤ 31/42 — ਅਬਸ عبس (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਬਸ ਸੁਣੋ, ਅਬਸ ਅਨੁਵਾਦ, ਅਬਸ mp3, ਅਬਸ pdf. ਆਇਤ 29–33. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Wednesday, August 19, 2026

Don't forget us in your sincere prayers