ਅਲ-ਗ਼ਾਸ਼ੀਆ · 2/26
ਅਨੁਵਾਦ ਉਚਾਰਨ — ਅਲ-ਗ਼ਾਸ਼ੀਆ
وُجُوهٌ يَوْمَئِذٍ خَاشِعَةٌ ۝٢
Wujoohuny yawma `izin khaashi`ah
📖 ਪੰਜਾਬੀ ਵਿੱਚ
2਼ ਉਸ ਦਿਹਾੜੇ ਕਿੰਨੇ ਹੀ ਚਿਹਰੇ ਜ਼ਲੀਲ (ਰੁਸਵਾ) ਹੋਣਗੇ।
🎧 ਸੁਣੋ

📜 ਆਇਤ 1-4 — ਅਲ-ਗ਼ਾਸ਼ੀਆ

1هَلْ أَتَاكَ حَدِيثُ الْغَاشِيَةِ
1਼ ਕੀ ਤੁਹਾਨੂੰ (ਹਰੇਕ ਚੀਜ਼ ’ਤੇ) ਛਾ ਜਾਣ ਵਾਲੀ (ਕਿਆਮਤ) ਦੀ ਸੂਚਨਾ ਪਹੁੰਚ ਗਈ ਹੈ ?
2وُجُوهٌ يَوْمَئِذٍ خَاشِعَةٌ
2਼ ਉਸ ਦਿਹਾੜੇ ਕਿੰਨੇ ਹੀ ਚਿਹਰੇ ਜ਼ਲੀਲ (ਰੁਸਵਾ) ਹੋਣਗੇ।
3عَامِلَةٌ نَّاصِبَةٌ
3਼ (ਸੰਸਾਰਿਕ ਜੀਵਨ ਲਈ) ਕਰੜੀ ਮਿਹਨਤ ਕਰਨ ਵਾਲੇ ਥੱਕੇ ਹਾਰੇ ਹੋਣਗੇ।
4تَصْلَىٰ نَارًا حَامِيَةً
4਼ ਸੁਲਘਦੀ ਹੋਈ ਅੱਗ ਵਿਚ ਸੁੱਟੇ ਜਾਣਗੇ।
ਅਲ-ਗ਼ਾਸ਼ੀਆਕੁਰਾਨ ਸੂਚੀ
26ਆਇਤ
MeccanRevelation
2ਆਇਤ

ਅਨੁਵਾਦ — ਅਲ-ਗ਼ਾਸ਼ੀਆ 2

ਸੂਰਾ ਅਲ-ਗ਼ਾਸ਼ੀਆ ਆਇਤ 2 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 2਼ ਉਸ ਦਿਹਾੜੇ ਕਿੰਨੇ ਹੀ ਚਿਹਰੇ ਜ਼ਲੀਲ (ਰੁਸਵਾ) ਹੋਣਗੇ।

ਸੂਰਾ ਆਇਤ 2/26 — ਅਲ-ਗ਼ਾਸ਼ੀਆ الغاشية (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਗ਼ਾਸ਼ੀਆ ਸੁਣੋ, ਅਲ-ਗ਼ਾਸ਼ੀਆ ਅਨੁਵਾਦ, ਅਲ-ਗ਼ਾਸ਼ੀਆ mp3, ਅਲ-ਗ਼ਾਸ਼ੀਆ pdf. ਆਇਤ 1–4. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers