ਅਲ-ਗ਼ਾਸ਼ੀਆ · 9/26
ਅਨੁਵਾਦ ਉਚਾਰਨ — ਸੂਰਾ ਅਲ-ਗ਼ਾਸ਼ੀਆ
لِّسَعْيِهَا رَاضِيَةٌ ۝٩
Lisa`yihaa raadiyah
📖 ਪੰਜਾਬੀ ਵਿੱਚ
9਼ (ਸੰਸਾਰ ਵਿਚ) ਆਪਣੀਆਂ ਕੀਤੀਆਂ ਕੋਸ਼ਿਸ਼ਾਂ ’ਤੇ ਖ਼ੁਸ਼ ਹੋਣਗੇ।

🎧 ਸੁਣੋ


📜 ਆਇਤ 7-11 — ਸੂਰਾ ਅਲ-ਗ਼ਾਸ਼ੀਆ

7لَّا يُسْمِنُ وَلَا يُغْنِي مِن جُوعٍ
7਼ ਜਿਹੜਾ ਨਾ ਤਾਂ ਮੋਟਾ ਕਰੇਗਾ ਅਤੇ ਨਾ ਹੀ ਭੁੱਖ ਮਟਾਵੇਗਾ।
8وُجُوهٌ يَوْمَئِذٍ نَّاعِمَةٌ
8਼ ਉਸੇ ਦਿਨ ਕਈ ਚਿਹਰੇ ਖਿੜੇ ਹੋਣਗੇ।
9لِّسَعْيِهَا رَاضِيَةٌ
9਼ (ਸੰਸਾਰ ਵਿਚ) ਆਪਣੀਆਂ ਕੀਤੀਆਂ ਕੋਸ਼ਿਸ਼ਾਂ ’ਤੇ ਖ਼ੁਸ਼ ਹੋਣਗੇ।
10فِي جَنَّةٍ عَالِيَةٍ
10਼ ਸਵਰਗਾਂ ਵਿਖੇ ਹੋਣਗੇ।
11لَّا تَسْمَعُ فِيهَا لَاغِيَةً
11਼ ਉਸ ਵਿਚ ਉਹ ਕੋਈ ਵੀ ਵਿਅਰਥ ਗੱਲ ਨਹੀਂ ਸੁਣਨਗੇ।
ਅਲ-ਗ਼ਾਸ਼ੀਆਕੁਰਾਨ ਸੂਚੀ
26ਆਇਤ
MeccanRevelation
9ਆਇਤ

ਅਨੁਵਾਦ — ਅਲ-ਗ਼ਾਸ਼ੀਆ 9

ਸੂਰਾ ਅਲ-ਗ਼ਾਸ਼ੀਆ ਆਇਤ 9 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 9਼ (ਸੰਸਾਰ ਵਿਚ) ਆਪਣੀਆਂ ਕੀਤੀਆਂ ਕੋਸ਼ਿਸ਼ਾਂ ’ਤੇ ਖ਼ੁਸ਼ ਹੋਣਗੇ।

ਸੂਰਾ ਆਇਤ 9/26 — ਸੂਰਾ ਅਲ-ਗ਼ਾਸ਼ੀਆ الغاشية (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਗ਼ਾਸ਼ੀਆ ਸੁਣੋ, ਸੂਰਾ ਅਲ-ਗ਼ਾਸ਼ੀਆ ਅਨੁਵਾਦ, ਸੂਰਾ ਅਲ-ਗ਼ਾਸ਼ੀਆ mp3, ਸੂਰਾ ਅਲ-ਗ਼ਾਸ਼ੀਆ pdf. ਆਇਤ 7–11. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Monday, September 7, 2026

Don't forget us in your sincere prayers