ਅਲ-ਕਾਰੀਆ · 4/11
ਅਨੁਵਾਦ ਉਚਾਰਨ — ਸੂਰਾ ਅਲ-ਕਾਰੀਆ
يَوْمَ يَكُونُ النَّاسُ كَالْفَرَاشِ الْمَبْثُوثِ ۝٤
Yauma ya koonun naasu kal farashil mabthooth
📖 ਪੰਜਾਬੀ ਵਿੱਚ
4਼ (ਇਹ ਉਹ ਦਿਨ ਹੈ) ਜਦੋਂ ਲੋਕੀ (ਐਵੇਂ) ਹੋ ਜਾਣਗੇ, ਜਿਵੇਂ ਖਿਲਰੇ ਹੋਏ ਭਮੱਕੜ।

🎧 ਸੁਣੋ


📜 ਆਇਤ 2-6 — ਸੂਰਾ ਅਲ-ਕਾਰੀਆ

2مَا الْقَارِعَةُ
2਼ ਭਲਾਂ ਕੀ ਹੈ ਉਹ ਖੜਖੜਾ ਦੇਣ ਵਾਲੀ (ਘਟਨਾ)?
3وَمَا أَدْرَاكَ مَا الْقَارِعَةُ
3਼ ਅਤੇ ਤੁਸੀਂ ਕੀ ਜਾਣੋਂ ਕਿ ਉਹ ਖੜਖੜਾ ਦੇਣ ਵਾਲੀ (ਆਫ਼ਤ) ਕੀ ਹੈ ?
4يَوْمَ يَكُونُ النَّاسُ كَالْفَرَاشِ الْمَبْثُوثِ
4਼ (ਇਹ ਉਹ ਦਿਨ ਹੈ) ਜਦੋਂ ਲੋਕੀ (ਐਵੇਂ) ਹੋ ਜਾਣਗੇ, ਜਿਵੇਂ ਖਿਲਰੇ ਹੋਏ ਭਮੱਕੜ।
5وَتَكُونُ الْجِبَالُ كَالْعِهْنِ الْمَنفُوشِ
5਼ ਅਤੇ ਪਹਾੜ ਪਿੰਜੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ।
6فَأَمَّا مَن ثَقُلَتْ مَوَازِينُهُ
6਼ ਅਤੇ ਫੇਰ (ਉਸ ਦਿਨ) ਜਿਸ ਵਿਅਕਤੀ ਦਾ ਪਾਲੜਾ (ਨੇਕ ਅਮਲਾਂ ਨਾਲ) ਭਾਰੀ ਹੋਵੇਗਾ।
ਅਲ-ਕਾਰੀਆਕੁਰਾਨ ਸੂਚੀ
11ਆਇਤ
MeccanRevelation
4ਆਇਤ

ਅਨੁਵਾਦ — ਅਲ-ਕਾਰੀਆ 4

ਸੂਰਾ ਅਲ-ਕਾਰੀਆ ਆਇਤ 4 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 4਼ (ਇਹ ਉਹ ਦਿਨ ਹੈ) ਜਦੋਂ ਲੋਕੀ (ਐਵੇਂ) ਹੋ ਜਾਣਗੇ,…

ਸੂਰਾ ਆਇਤ 4/11 — ਸੂਰਾ ਅਲ-ਕਾਰੀਆ القارعة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਕਾਰੀਆ ਸੁਣੋ, ਸੂਰਾ ਅਲ-ਕਾਰੀਆ ਅਨੁਵਾਦ, ਸੂਰਾ ਅਲ-ਕਾਰੀਆ mp3, ਸੂਰਾ ਅਲ-ਕਾਰੀਆ pdf. ਆਇਤ 2–6. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Monday, September 7, 2026

Don't forget us in your sincere prayers