ਅਸ-ਸਾਫ਼ਾਤ · 123/182
ਅਨੁਵਾਦ ਉਚਾਰਨ — ਅਸ-ਸਾਫ਼ਾਤ
وَإِنَّ إِلْيَاسَ لَمِنَ الْمُرْسَلِينَ ۝١٢٣
Wa inna Ilyaasa laminal mursaleen
📖 ਪੰਜਾਬੀ ਵਿੱਚ
123਼ ਬੇਸ਼ੱਕ ਇਲਿਆਸ ਵੀ ਪੈਗ਼ੰਬਰਾਂ ਵਿੱਚੋਂ ਹੀ ਸੀ।
🎧 ਸੁਣੋ

📜 ਆਇਤ 121-125 — ਅਸ-ਸਾਫ਼ਾਤ

121إِنَّا كَذَٰلِكَ نَجْزِي الْمُحْسِنِينَ
121਼ ਅਸੀਂ ਨੇਕ ਲੋਕਾਂ ਨੂੰ ਇਸੇ ਪ੍ਰਕਾਰ ਬਦਲਾ ਦਿਆ ਕਰਦੇ ਹਾਂ।
122إِنَّهُمَا مِنْ عِبَادِنَا الْمُؤْمِنِينَ
122਼ ਨਿਰਸੰਦੇਹ, ਉਹ ਸਾਡੇ ਮੋਮਿਨ ਬੰਦਿਆਂ ਵਿੱਚੋਂ ਸਨ।
123وَإِنَّ إِلْيَاسَ لَمِنَ الْمُرْسَلِينَ
123਼ ਬੇਸ਼ੱਕ ਇਲਿਆਸ ਵੀ ਪੈਗ਼ੰਬਰਾਂ ਵਿੱਚੋਂ ਹੀ ਸੀ।
124إِذْ قَالَ لِقَوْمِهِ أَلَا تَتَّقُونَ
124਼ ਜਦੋਂ ਉਸ (ਇਲਿਆਸ) ਨੇ ਆਪਣੀ ਕੌਮ ਨੂੰ ਕਿਹਾ ਕਿ ਕੀ ਤੁਸੀਂ (ਅੱਲਾਹ ਤੋਂ) ਨਹੀਂ ਡਰਦੇ ?
125أَتَدْعُونَ بَعْلًا وَتَذَرُونَ أَحْسَنَ الْخَالِقِينَ
125਼ ਕੀ ਤੁਸੀਂ ਬੋਅਲ (ਨਾਂ ਦੇ ਬੁਤ) ਨੂੰ ਪੁਕਾਰਦੇ ਹੋ ? ਅਤੇ ਸਭ ਤੋਂ ਵਧੀਆ ਰਚਨਾਹਾਰ ਨੂੰ ਛੱਡ ਦਿੰਦੇ ਹੋ।
ਅਸ-ਸਾਫ਼ਾਤਕੁਰਾਨ ਸੂਚੀ
182ਆਇਤ
MeccanRevelation
123ਆਇਤ

ਅਨੁਵਾਦ — ਅਸ-ਸਾਫ਼ਾਤ 123

ਸੂਰਾ ਅਸ-ਸਾਫ਼ਾਤ ਆਇਤ 123 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 123਼ ਬੇਸ਼ੱਕ ਇਲਿਆਸ ਵੀ ਪੈਗ਼ੰਬਰਾਂ ਵਿੱਚੋਂ ਹੀ ਸੀ।

ਸੂਰਾ ਆਇਤ 123/182 — ਅਸ-ਸਾਫ਼ਾਤ الصافات (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਸ-ਸਾਫ਼ਾਤ ਸੁਣੋ, ਅਸ-ਸਾਫ਼ਾਤ ਅਨੁਵਾਦ, ਅਸ-ਸਾਫ਼ਾਤ mp3, ਅਸ-ਸਾਫ਼ਾਤ pdf. ਆਇਤ 121–125. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers