ਅਲ-ਮਆਰਿਜ · 5/44
ਅਨੁਵਾਦ ਉਚਾਰਨ — ਸੂਰਾ ਅਲ-ਮਆਰਿਜ
فَاصْبِرْ صَبْرًا جَمِيلًا ۝٥
Fasbir ssabran jameelaa
📖 ਪੰਜਾਬੀ ਵਿੱਚ
5਼ ਸੋ (ਹੇ ਨਬੀ!) ਤੁਸੀਂ ਸੋਹਣੇ ਢੰਗ ਨਾਲ ਸਬਰ ਤੋਂ ਕੰਮ ਲਓ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 3-7 — ਸੂਰਾ ਅਲ-ਮਆਰਿਜ

3مِّنَ اللَّهِ ذِي الْمَعَارِجِ
3਼ ਅਤੇ (ਇਹ ਅਜ਼ਾਬ) ਉਸ ਅੱਲਾਹ ਵੱਲੋਂ ਹੈ ਜਿਹੜਾ ਉੱਚੇ ਮਰਤਬਿਆਂ ਵਾਲਾ ਹੈ।
4تَعْرُجُ الْمَلَائِكَةُ وَالرُّوحُ إِلَيْهِ فِي يَوْمٍ كَانَ مِقْدَارُهُ خَمْسِينَ أَلْفَ سَنَةٍ
4਼ ਫ਼ਰਿਸ਼ਤੇ ਅਤੇ ਰੂਹ (ਜਿਬਰਾਈਲ) ਉਸ ਦੇ ਹਜ਼ੂਰ ਇਕ ਅਜਿਹੇ ਦਿਨ ਚੜ੍ਹ ਕੇ ਜਾਂਦੇ ਹਨ ਜਿਸ ਦੀ ਮਿਣਤੀ ਪੰਜਾਹ ਹਜ਼ਾਰ ਸਾਲ ਹੈ।
5فَاصْبِرْ صَبْرًا جَمِيلًا
5਼ ਸੋ (ਹੇ ਨਬੀ!) ਤੁਸੀਂ ਸੋਹਣੇ ਢੰਗ ਨਾਲ ਸਬਰ ਤੋਂ ਕੰਮ ਲਓ।
6إِنَّهُمْ يَرَوْنَهُ بَعِيدًا
6਼ ਬੇਸ਼ੱਕ ਇਹ ਲੋਕ ਉਸ (ਕਿਆਮਤ) ਨੂੰ ਦੂਰ ਵੇਖਦੇ ਹਨ।
7وَنَرَاهُ قَرِيبًا
7਼ ਜਦ ਕਿ ਅਸੀਂ ਉਸ ਨੂੰ ਨੇੜੇ ਵੇਖਦੇ ਹਾਂ।
ਅਲ-ਮਆਰਿਜਕੁਰਾਨ ਸੂਚੀ
44ਆਇਤ
MeccanRevelation
5ਆਇਤ

ਅਨੁਵਾਦ — ਅਲ-ਮਆਰਿਜ 5

ਸੂਰਾ ਅਲ-ਮਆਰਿਜ ਆਇਤ 5 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 5਼ ਸੋ (ਹੇ ਨਬੀ!) ਤੁਸੀਂ ਸੋਹਣੇ ਢੰਗ ਨਾਲ ਸਬਰ ਤੋਂ…

ਸੂਰਾ ਆਇਤ 5/44 — ਸੂਰਾ ਅਲ-ਮਆਰਿਜ المعارج (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮਆਰਿਜ ਸੁਣੋ, ਸੂਰਾ ਅਲ-ਮਆਰਿਜ ਅਨੁਵਾਦ, ਸੂਰਾ ਅਲ-ਮਆਰਿਜ mp3, ਸੂਰਾ ਅਲ-ਮਆਰਿਜ pdf. ਆਇਤ 3–7. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers