ਅਨ-ਨਬਾ · 5/40
ਅਨੁਵਾਦ ਉਚਾਰਨ — ਸੂਰਾ ਅਨ-ਨਬਾ
ثُمَّ كَلَّا سَيَعْلَمُونَ ۝٥
Thumma kallaa sa y`alamoon
📖 ਪੰਜਾਬੀ ਵਿੱਚ
5਼ ਹਾਂ! ਉੱਕਾ ਨਹੀਂ, ਛੇਤੀ ਹੀ ਉਹ ਜਾਣ ਲੈਂਣਗੇ।

🎧 ਸੁਣੋ


📜 ਆਇਤ 3-7 — ਸੂਰਾ ਅਨ-ਨਬਾ

3الَّذِي هُمْ فِيهِ مُخْتَلِفُونَ
3਼ ਜਿਸ ਵਿਚ (ਲੋਕਾਂ ਦੇ) ਵੱਖੋ-ਵੇਖ ਵਿਚਾਰ ਹਨ।
4كَلَّا سَيَعْلَمُونَ
4਼ ਉਹ ਛੇਤੀ ਹੀ ਜਾਣ ਲੈਣਗੇ।
5ثُمَّ كَلَّا سَيَعْلَمُونَ
5਼ ਹਾਂ! ਉੱਕਾ ਨਹੀਂ, ਛੇਤੀ ਹੀ ਉਹ ਜਾਣ ਲੈਂਣਗੇ।
6أَلَمْ نَجْعَلِ الْأَرْضَ مِهَادًا
6਼ ਕੀ ਅਸੀਂ ਧਰਤੀ ਨੂੰ ਫਰਸ਼ ਨਹੀਂ ਬਣਾਇਆ ?
7وَالْجِبَالَ أَوْتَادًا
7਼ ਕੀ ਪਹਾੜਾਂ ਨੂੰ ਮੇਖਾਂ ਵਾਂਗ ਨਹੀਂ ਬਣਾਇਆ ?
ਅਨ-ਨਬਾਕੁਰਾਨ ਸੂਚੀ
40ਆਇਤ
MeccanRevelation
5ਆਇਤ

ਅਨੁਵਾਦ — ਅਨ-ਨਬਾ 5

ਸੂਰਾ ਅਨ-ਨਬਾ ਆਇਤ 5 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 5਼ ਹਾਂ! ਉੱਕਾ ਨਹੀਂ, ਛੇਤੀ ਹੀ ਉਹ ਜਾਣ ਲੈਂਣਗੇ।

ਸੂਰਾ ਆਇਤ 5/40 — ਸੂਰਾ ਅਨ-ਨਬਾ النبأ (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਨ-ਨਬਾ ਸੁਣੋ, ਸੂਰਾ ਅਨ-ਨਬਾ ਅਨੁਵਾਦ, ਸੂਰਾ ਅਨ-ਨਬਾ mp3, ਸੂਰਾ ਅਨ-ਨਬਾ pdf. ਆਇਤ 3–7. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, September 8, 2026

Don't forget us in your sincere prayers