ਅਲ-ਮੁਤਫ਼ਫ਼ਿਫ਼ੀਨ · 36/36
ਅਨੁਵਾਦ ਉਚਾਰਨ — ਸੂਰਾ ਅਲ-ਮੁਤਫ਼ਫ਼ਿਫ਼ੀਨ
هَلْ ثُوِّبَ الْكُفَّارُ مَا كَانُوا يَفْعَلُونَ ۝٣٦
Hal suwwibal kuffaaru maa kaanoo yaf`aloon
📖 ਪੰਜਾਬੀ ਵਿੱਚ
36਼ (ਅਤੇ ਆਖਣਗੇ) ਕੀ ਇਨਕਾਰੀਆਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਮਿਲ ਗਿਆ ਜੋ ਉਹ (ਸੰਸਾਰ ਵਿਚ) ਕਰਦੇ ਸੀ ?

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 34-36 — ਸੂਰਾ ਅਲ-ਮੁਤਫ਼ਫ਼ਿਫ਼ੀਨ

34فَالْيَوْمَ الَّذِينَ آمَنُوا مِنَ الْكُفَّارِ يَضْحَكُونَ
34਼ ਸੋ ਅੱਜ (ਕਿਆਮਤ ਦਿਹਾੜੇ) ਈਮਾਨ ਵਾਲੇ ਕਾਫ਼ਿਰਾਂ ਉੱਤੇ ਹੱਸ ਰਹੇ ਹੋਣਗੇ।
35عَلَى الْأَرَائِكِ يَنظُرُونَ
35਼ ਸੰਘਾਸਣਾਂ ਉੱਤੇ ਬੈਠੇ ਉਹਨਾਂ ਨੂੰ ਵੇਖ ਰਹੇ ਹੋਣਗੇ।
36هَلْ ثُوِّبَ الْكُفَّارُ مَا كَانُوا يَفْعَلُونَ
36਼ (ਅਤੇ ਆਖਣਗੇ) ਕੀ ਇਨਕਾਰੀਆਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਮਿਲ ਗਿਆ ਜੋ ਉਹ (ਸੰਸਾਰ ਵਿਚ) ਕਰਦੇ ਸੀ ?
ਅਲ-ਮੁਤਫ਼ਫ਼ਿਫ਼ੀਨਕੁਰਾਨ ਸੂਚੀ
36ਆਇਤ
MeccanRevelation
36ਆਇਤ

ਅਨੁਵਾਦ — ਅਲ-ਮੁਤਫ਼ਫ਼ਿਫ਼ੀਨ 36

ਸੂਰਾ ਅਲ-ਮੁਤਫ਼ਫ਼ਿਫ਼ੀਨ ਆਇਤ 36 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 36਼ (ਅਤੇ ਆਖਣਗੇ) ਕੀ ਇਨਕਾਰੀਆਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ…

ਸੂਰਾ ਆਇਤ 36/36 — ਸੂਰਾ ਅਲ-ਮੁਤਫ਼ਫ਼ਿਫ਼ੀਨ المطففين (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮੁਤਫ਼ਫ਼ਿਫ਼ੀਨ ਸੁਣੋ, ਸੂਰਾ ਅਲ-ਮੁਤਫ਼ਫ਼ਿਫ਼ੀਨ ਅਨੁਵਾਦ, ਸੂਰਾ ਅਲ-ਮੁਤਫ਼ਫ਼ਿਫ਼ੀਨ mp3, ਸੂਰਾ ਅਲ-ਮੁਤਫ਼ਫ਼ਿਫ਼ੀਨ pdf. ਆਇਤ 34–36. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers