ਅਤ-ਤਾਰਿਕ · 11/17
ਅਨੁਵਾਦ ਉਚਾਰਨ — ਸੂਰਾ ਅਤ-ਤਾਰਿਕ
وَالسَّمَاءِ ذَاتِ الرَّجْعِ ۝١١
Wassamaaa`i zaatir raj
📖 ਪੰਜਾਬੀ ਵਿੱਚ
11਼ ਸਹੁੰ ਹੈ ਵਾਰ-ਵਾਰ ਮੀਂਹ ਬਰਸਾਉਣ ਵਾਲੇ ਅਕਾਸ਼ ਦੀ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 9-13 — ਸੂਰਾ ਅਤ-ਤਾਰਿਕ

9يَوْمَ تُبْلَى السَّرَائِرُ
9਼ ਜਿਸ ਦਿਨ ਸਾਰੇ ਭੇਤ ਖੋਲ੍ਹ ਦਿੱਤੇ ਜਾਣਗੇ।
10فَمَا لَهُ مِن قُوَّةٍ وَلَا نَاصِرٍ
10਼ ਤਾਂ (ਉਸ ਸਮੇਂ) ਮਨੁੱਖ ਕੋਲ ਨਾ ਕੋਈ ਜ਼ੋਰ ਹੋਵੇਗਾ ਅਤੇ ਨਾ ਹੀ ਉਸ ਦਾ ਕੋਈ ਸਹਾਈ ਹੋਵੇਗਾ।
11وَالسَّمَاءِ ذَاتِ الرَّجْعِ
11਼ ਸਹੁੰ ਹੈ ਵਾਰ-ਵਾਰ ਮੀਂਹ ਬਰਸਾਉਣ ਵਾਲੇ ਅਕਾਸ਼ ਦੀ।
12وَالْأَرْضِ ذَاتِ الصَّدْعِ
12਼ ਅਤੇ ਪਾਟ ਜਾਣ ਵਾਲੀ ਧਰਤੀ ਦੀ।
13إِنَّهُ لَقَوْلٌ فَصْلٌ
13਼ ਬੇਸ਼ੱਕ ਇਹ (.ਕੁਰਆਨ) ਇਕ ਨਪੀ ਤੁਲੀ ਗੱਲ ਹੈ।
ਅਤ-ਤਾਰਿਕਕੁਰਾਨ ਸੂਚੀ
17ਆਇਤ
MeccanRevelation
11ਆਇਤ

ਅਨੁਵਾਦ — ਅਤ-ਤਾਰਿਕ 11

ਸੂਰਾ ਅਤ-ਤਾਰਿਕ ਆਇਤ 11 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 11਼ ਸਹੁੰ ਹੈ ਵਾਰ-ਵਾਰ ਮੀਂਹ ਬਰਸਾਉਣ ਵਾਲੇ ਅਕਾਸ਼ ਦੀ।

ਸੂਰਾ ਆਇਤ 11/17 — ਸੂਰਾ ਅਤ-ਤਾਰਿਕ الطارق (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਤ-ਤਾਰਿਕ ਸੁਣੋ, ਸੂਰਾ ਅਤ-ਤਾਰਿਕ ਅਨੁਵਾਦ, ਸੂਰਾ ਅਤ-ਤਾਰਿਕ mp3, ਸੂਰਾ ਅਤ-ਤਾਰਿਕ pdf. ਆਇਤ 9–13. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Friday, October 2, 2026

Don't forget us in your sincere prayers