ਅਲ-ਗ਼ਾਸ਼ੀਆ · 5/26
ਅਨੁਵਾਦ ਉਚਾਰਨ — ਅਲ-ਗ਼ਾਸ਼ੀਆ
تُسْقَىٰ مِنْ عَيْنٍ آنِيَةٍ ۝٥
Tusqaa min `aynin aaniyah
📖 ਪੰਜਾਬੀ ਵਿੱਚ
5਼ ਉਹਨਾਂ ਨੂੰ (ਨਰਕ ਵਿਚ) ਉੱਬਲਦੇ ਹੋਏ ਸੋਮੇ ਦਾ ਪਾਣੀ ਪਿਆਇਆ ਜਾਵੇਗਾ।

🎧 ਸੁਣੋ


📜 ਆਇਤ 3-7 — ਅਲ-ਗ਼ਾਸ਼ੀਆ

3عَامِلَةٌ نَّاصِبَةٌ
3਼ (ਸੰਸਾਰਿਕ ਜੀਵਨ ਲਈ) ਕਰੜੀ ਮਿਹਨਤ ਕਰਨ ਵਾਲੇ ਥੱਕੇ ਹਾਰੇ ਹੋਣਗੇ।
4تَصْلَىٰ نَارًا حَامِيَةً
4਼ ਸੁਲਘਦੀ ਹੋਈ ਅੱਗ ਵਿਚ ਸੁੱਟੇ ਜਾਣਗੇ।
5تُسْقَىٰ مِنْ عَيْنٍ آنِيَةٍ
5਼ ਉਹਨਾਂ ਨੂੰ (ਨਰਕ ਵਿਚ) ਉੱਬਲਦੇ ਹੋਏ ਸੋਮੇ ਦਾ ਪਾਣੀ ਪਿਆਇਆ ਜਾਵੇਗਾ।
6لَّيْسَ لَهُمْ طَعَامٌ إِلَّا مِن ضَرِيعٍ
6਼ ਉਹਨਾਂ ਦਾ ਭੋਜਨ ਕੇਵਲ ਕੰਢੇਦਾਰ ਝਾੜੀਆਂ ਹੋਣਗੀਆਂ।
7لَّا يُسْمِنُ وَلَا يُغْنِي مِن جُوعٍ
7਼ ਜਿਹੜਾ ਨਾ ਤਾਂ ਮੋਟਾ ਕਰੇਗਾ ਅਤੇ ਨਾ ਹੀ ਭੁੱਖ ਮਟਾਵੇਗਾ।
ਅਲ-ਗ਼ਾਸ਼ੀਆਕੁਰਾਨ ਸੂਚੀ
26ਆਇਤ
MeccanRevelation
5ਆਇਤ

ਅਨੁਵਾਦ — ਅਲ-ਗ਼ਾਸ਼ੀਆ 5

ਸੂਰਾ ਅਲ-ਗ਼ਾਸ਼ੀਆ ਆਇਤ 5 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 5਼ ਉਹਨਾਂ ਨੂੰ (ਨਰਕ ਵਿਚ) ਉੱਬਲਦੇ ਹੋਏ ਸੋਮੇ ਦਾ ਪਾਣੀ…

ਸੂਰਾ ਆਇਤ 5/26 — ਅਲ-ਗ਼ਾਸ਼ੀਆ الغاشية (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਗ਼ਾਸ਼ੀਆ ਸੁਣੋ, ਅਲ-ਗ਼ਾਸ਼ੀਆ ਅਨੁਵਾਦ, ਅਲ-ਗ਼ਾਸ਼ੀਆ mp3, ਅਲ-ਗ਼ਾਸ਼ੀਆ pdf. ਆਇਤ 3–7. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers