ਅਲ-ਗ਼ਾਸ਼ੀਆ · 6/26
ਅਨੁਵਾਦ ਉਚਾਰਨ — ਸੂਰਾ ਅਲ-ਗ਼ਾਸ਼ੀਆ
لَّيْسَ لَهُمْ طَعَامٌ إِلَّا مِن ضَرِيعٍ ۝٦
Laisa lahum ta`aamun illaa min daree
📖 ਪੰਜਾਬੀ ਵਿੱਚ
6਼ ਉਹਨਾਂ ਦਾ ਭੋਜਨ ਕੇਵਲ ਕੰਢੇਦਾਰ ਝਾੜੀਆਂ ਹੋਣਗੀਆਂ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 4-8 — ਸੂਰਾ ਅਲ-ਗ਼ਾਸ਼ੀਆ

4تَصْلَىٰ نَارًا حَامِيَةً
4਼ ਸੁਲਘਦੀ ਹੋਈ ਅੱਗ ਵਿਚ ਸੁੱਟੇ ਜਾਣਗੇ।
5تُسْقَىٰ مِنْ عَيْنٍ آنِيَةٍ
5਼ ਉਹਨਾਂ ਨੂੰ (ਨਰਕ ਵਿਚ) ਉੱਬਲਦੇ ਹੋਏ ਸੋਮੇ ਦਾ ਪਾਣੀ ਪਿਆਇਆ ਜਾਵੇਗਾ।
6لَّيْسَ لَهُمْ طَعَامٌ إِلَّا مِن ضَرِيعٍ
6਼ ਉਹਨਾਂ ਦਾ ਭੋਜਨ ਕੇਵਲ ਕੰਢੇਦਾਰ ਝਾੜੀਆਂ ਹੋਣਗੀਆਂ।
7لَّا يُسْمِنُ وَلَا يُغْنِي مِن جُوعٍ
7਼ ਜਿਹੜਾ ਨਾ ਤਾਂ ਮੋਟਾ ਕਰੇਗਾ ਅਤੇ ਨਾ ਹੀ ਭੁੱਖ ਮਟਾਵੇਗਾ।
8وُجُوهٌ يَوْمَئِذٍ نَّاعِمَةٌ
8਼ ਉਸੇ ਦਿਨ ਕਈ ਚਿਹਰੇ ਖਿੜੇ ਹੋਣਗੇ।
ਅਲ-ਗ਼ਾਸ਼ੀਆਕੁਰਾਨ ਸੂਚੀ
26ਆਇਤ
MeccanRevelation
6ਆਇਤ

ਅਨੁਵਾਦ — ਅਲ-ਗ਼ਾਸ਼ੀਆ 6

ਸੂਰਾ ਅਲ-ਗ਼ਾਸ਼ੀਆ ਆਇਤ 6 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 6਼ ਉਹਨਾਂ ਦਾ ਭੋਜਨ ਕੇਵਲ ਕੰਢੇਦਾਰ ਝਾੜੀਆਂ ਹੋਣਗੀਆਂ।

ਸੂਰਾ ਆਇਤ 6/26 — ਸੂਰਾ ਅਲ-ਗ਼ਾਸ਼ੀਆ الغاشية (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਗ਼ਾਸ਼ੀਆ ਸੁਣੋ, ਸੂਰਾ ਅਲ-ਗ਼ਾਸ਼ੀਆ ਅਨੁਵਾਦ, ਸੂਰਾ ਅਲ-ਗ਼ਾਸ਼ੀਆ mp3, ਸੂਰਾ ਅਲ-ਗ਼ਾਸ਼ੀਆ pdf. ਆਇਤ 4–8. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers