ਅਲ-ਫੀਲ · 3/5
ਅਨੁਵਾਦ ਉਚਾਰਨ — ਅਲ-ਫੀਲ
وَأَرْسَلَ عَلَيْهِمْ طَيْرًا أَبَابِيلَ ۝٣
Wa arsala `alaihim tairan abaabeel
📖 ਪੰਜਾਬੀ ਵਿੱਚ
3਼ ਉਸ ਨੇ ਉਹਨਾਂ (ਦੀ ਫ਼ੌਜ) ਉੱਤੇ ਡਾਰਾਂ ਦੀਆਂ ਡਾਰਾਂ ਪੰਛੀਆਂ ਦੀਆਂ ਭੇਜਿਆਂ।
🎧 ਸੁਣੋ

📜 ਆਇਤ 1-5 — ਅਲ-ਫੀਲ

1أَلَمْ تَرَ كَيْفَ فَعَلَ رَبُّكَ بِأَصْحَابِ الْفِيلِ
1਼ ਕੀ ਤੁਸੀਂ (ਹੇ ਨਬੀ!) ਨਹੀਂ ਵੇਖਿਆਂ ਕਿ ਤੁਹਾਡੇ ਰੱਬ ਨੇ ਹਾਥੀ ਵਾਲਿਆਂ ਨਾਲ ਕੀ ਕੀਤਾ ਸੀ ?
2أَلَمْ يَجْعَلْ كَيْدَهُمْ فِي تَضْلِيلٍ
2਼ ਕੀ ਉਸ ਨੇ ਉਹਨਾਂ ਦੀ ਚਾਲ ਬੇਕਾਰ ਨਹੀਂ ਸੀ ਕਰ ਦਿੱਤੀ?
3وَأَرْسَلَ عَلَيْهِمْ طَيْرًا أَبَابِيلَ
3਼ ਉਸ ਨੇ ਉਹਨਾਂ (ਦੀ ਫ਼ੌਜ) ਉੱਤੇ ਡਾਰਾਂ ਦੀਆਂ ਡਾਰਾਂ ਪੰਛੀਆਂ ਦੀਆਂ ਭੇਜਿਆਂ।
4تَرْمِيهِم بِحِجَارَةٍ مِّن سِجِّيلٍ
4਼ ਜਿਹੜੇ ਉਹਨਾਂ ਉੱਤੇ ਪੱਥਰਾਂ ਦੀਆਂ ਰੋੜ੍ਹੀਆਂ ਸੁੱਟ ਰਹੇ ਸਨ।
5فَجَعَلَهُمْ كَعَصْفٍ مَّأْكُولٍ
5਼ ਫੇਰ ਇੰਜ ਅੱਲਾਹ ਨੇ ਉਹਨਾਂ ਨੂੰ ਜੁਗਾਲੀ ਕੀਤੀ ਹੋਈ ਤੂੜੀ ਵਾਂਗ ਕਰ ਦਿੱਤਾ। 1
ਅਲ-ਫੀਲਕੁਰਾਨ ਸੂਚੀ
5ਆਇਤ
MeccanRevelation
3ਆਇਤ

ਅਨੁਵਾਦ — ਅਲ-ਫੀਲ 3

ਸੂਰਾ ਅਲ-ਫੀਲ ਆਇਤ 3 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 3਼ ਉਸ ਨੇ ਉਹਨਾਂ (ਦੀ ਫ਼ੌਜ) ਉੱਤੇ ਡਾਰਾਂ ਦੀਆਂ ਡਾਰਾਂ…

ਸੂਰਾ ਆਇਤ 3/5 — ਅਲ-ਫੀਲ الفيل (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਫੀਲ ਸੁਣੋ, ਅਲ-ਫੀਲ ਅਨੁਵਾਦ, ਅਲ-ਫੀਲ mp3, ਅਲ-ਫੀਲ pdf. ਆਇਤ 1–5. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers