ਅਸ਼-ਸ਼ੁਆਰਾ · 74/227
ਅਨੁਵਾਦ ਉਚਾਰਨ — ਸੂਰਾ ਅਸ਼-ਸ਼ੁਆਰਾ
قَالُوا بَلْ وَجَدْنَا آبَاءَنَا كَذَٰلِكَ يَفْعَلُونَ ۝٧٤
Qaaloo bal wajadnaaa aabaaa `anaa kazaalika yaf`aloon
📖 ਪੰਜਾਬੀ ਵਿੱਚ
74਼ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਪਣੇ ਬਜ਼ੁਰਗਾਂ ਨੂੰ ਇੰਜ ਹੀ ਕਰਦੇ ਵੇਖਿਆ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 72-76 — ਸੂਰਾ ਅਸ਼-ਸ਼ੁਆਰਾ

72قَالَ هَلْ يَسْمَعُونَكُمْ إِذْ تَدْعُونَ
72਼ ਇਬਰਾਹੀਮ ਨੇ ਕਿਹਾ ਕਿ ਜਦੋਂ ਤੁਸੀਂ ਉਹਨਾਂ ਨੂੰ ਪੁਕਾਰਦੇ ਹੋ ਤਾਂ ਕੀ ਇਹ ਸੁਣਦੇ ਵੀ ਹਨ?
73أَوْ يَنفَعُونَكُمْ أَوْ يَضُرُّونَ
73਼ ਜਾਂ ਤੁਹਾਨੂੰ ਕੋਈ ਨਫ਼ਾ ਜਾਂ ਨੁਕਸਾਨ ਵੀ ਪਹੁੰਚਾ ਸਕਦੇ ਹਨ?
74قَالُوا بَلْ وَجَدْنَا آبَاءَنَا كَذَٰلِكَ يَفْعَلُونَ
74਼ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਪਣੇ ਬਜ਼ੁਰਗਾਂ ਨੂੰ ਇੰਜ ਹੀ ਕਰਦੇ ਵੇਖਿਆ ਹੈ।
75قَالَ أَفَرَأَيْتُم مَّا كُنتُمْ تَعْبُدُونَ
75਼ ਇਬਰਾਹੀਮ ਨੇ ਕਿਹਾ, ਜਿਨ੍ਹਾਂ ਨੂੰ ਤੁਸੀਂ ਪੂਜਦੇ ਹੋ, ਕੀ ਤੁਸੀਂ ਉਹਨਾਂ ਨੂੰ ਵੇਖਿਆ ਵੀ ਹੈ ?
76أَنتُمْ وَآبَاؤُكُمُ الْأَقْدَمُونَ
76਼ (ਅਤੇ ਕਿਹਾ ਕਿ) ਤੁਸੀਂ ਅਤੇ ਤੁਹਾਡੇ ਪਿਓ-ਦਾਦਾ ਜਿਨ੍ਹਾਂ ਨੂੰ ਪੂਜਦੇ ਹੋ।
ਅਸ਼-ਸ਼ੁਆਰਾਕੁਰਾਨ ਸੂਚੀ
227ਆਇਤ
MeccanRevelation
74ਆਇਤ

ਅਨੁਵਾਦ — ਅਸ਼-ਸ਼ੁਆਰਾ 74

ਸੂਰਾ ਅਸ਼-ਸ਼ੁਆਰਾ ਆਇਤ 74 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 74਼ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਪਣੇ ਬਜ਼ੁਰਗਾਂ ਨੂੰ…

ਸੂਰਾ ਆਇਤ 74/227 — ਸੂਰਾ ਅਸ਼-ਸ਼ੁਆਰਾ الشعراء (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਸ਼-ਸ਼ੁਆਰਾ ਸੁਣੋ, ਸੂਰਾ ਅਸ਼-ਸ਼ੁਆਰਾ ਅਨੁਵਾਦ, ਸੂਰਾ ਅਸ਼-ਸ਼ੁਆਰਾ mp3, ਸੂਰਾ ਅਸ਼-ਸ਼ੁਆਰਾ pdf. ਆਇਤ 72–76. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers