ਅਨ-ਨਜਮ · 58/62
ਅਨੁਵਾਦ ਉਚਾਰਨ — ਅਨ-ਨਜਮ
لَيْسَ لَهَا مِن دُونِ اللَّهِ كَاشِفَةٌ ۝٥٨
Laisa lahaa min doonil laahi kaashifah
📖 ਪੰਜਾਬੀ ਵਿੱਚ
58਼ ਉਸ ਕਿਆਮਤ ਨੂੰ, ਛੁੱਟ ਅੱਲਾਹ ਤੋਂ, ਹੋਰ ਕੋਈ ਪ੍ਰਗਟ ਕਰਨ ਵਾਲਾ ਨਹੀਂ।
🎧 ਸੁਣੋ

📜 ਆਇਤ 56-60 — ਅਨ-ਨਜਮ

56هَٰذَا نَذِيرٌ مِّنَ النُّذُرِ الْأُولَىٰ
56਼ ਇਹ (ਰਸੂਲ) ਤਾਂ ਪਹਿਲਾਂ ਤੋਂ ਆਏ ਹੋਏ ਡਰਾਉਣ ਵਾਲਿਆਂ ਵਿੱਚੋਂ ਇਕ ਡਰਾਉਣ ਵਾਲਾ ਹੈ।
57أَزِفَتِ الْآزِفَةُ
57਼ ਨੇੜੇ ਆਉਣ ਵਾਲੀ (ਕਿਆਮਤ) ਹੋਰ ਨੇੜੇ ਆ ਲੱਗੀ ਹੈ।
58لَيْسَ لَهَا مِن دُونِ اللَّهِ كَاشِفَةٌ
58਼ ਉਸ ਕਿਆਮਤ ਨੂੰ, ਛੁੱਟ ਅੱਲਾਹ ਤੋਂ, ਹੋਰ ਕੋਈ ਪ੍ਰਗਟ ਕਰਨ ਵਾਲਾ ਨਹੀਂ।
59أَفَمِنْ هَٰذَا الْحَدِيثِ تَعْجَبُونَ
59਼ ਕੀ ਤੁਸੀਂ ਇਸੇ (.ਕੁਰਆਨ ਦੀ) ਗੱਲ ਉੱਤੇ ਰੁਰਾਨੀ ਪ੍ਰਗਟ ਕਰਦੇ ਹੋ ?
60وَتَضْحَكُونَ وَلَا تَبْكُونَ
60਼ ਤੁਸੀਂ ਹਸਦੇ ਹੋ, ਰੌਂਦੇ ਨਹੀਂ।
ਅਨ-ਨਜਮਕੁਰਾਨ ਸੂਚੀ
62ਆਇਤ
MeccanRevelation
58ਆਇਤ

ਅਨੁਵਾਦ — ਅਨ-ਨਜਮ 58

ਸੂਰਾ ਅਨ-ਨਜਮ ਆਇਤ 58 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 58਼ ਉਸ ਕਿਆਮਤ ਨੂੰ, ਛੁੱਟ ਅੱਲਾਹ ਤੋਂ, ਹੋਰ ਕੋਈ ਪ੍ਰਗਟ…

ਸੂਰਾ ਆਇਤ 58/62 — ਅਨ-ਨਜਮ النجم (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਜਮ ਸੁਣੋ, ਅਨ-ਨਜਮ ਅਨੁਵਾਦ, ਅਨ-ਨਜਮ mp3, ਅਨ-ਨਜਮ pdf. ਆਇਤ 56–60. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers