ਅਲ-ਵਾਕੀਆ · 88/96
ਅਨੁਵਾਦ ਉਚਾਰਨ — ਅਲ-ਵਾਕੀਆ
فَأَمَّا إِن كَانَ مِنَ الْمُقَرَّبِينَ ۝٨٨
Fa ammaaa in kaana minal muqarrabeen
📖 ਪੰਜਾਬੀ ਵਿੱਚ
88਼ ਜੇ ਉਹ (ਮਰਨ ਵਾਲਾ ਅੱਲਾਹ ਦੇ) ਨਿਕਟਵਰਤੀਆਂ ਵਿੱਚੋਂ ਹੋਵੇ।
🎧 ਸੁਣੋ

📜 ਆਇਤ 86-90 — ਅਲ-ਵਾਕੀਆ

86فَلَوْلَا إِن كُنتُمْ غَيْرَ مَدِينِينَ
86਼ ਜੇ ਤੁਸੀਂ ਕਿਸੇ ਦੇ ਅਧੀਨ ਨਹੀਂ।
87تَرْجِعُونَهَا إِن كُنتُمْ صَادِقِينَ
87਼ ਤੁਸੀਂ ਉਸ (ਰੂਹ) ਨੂੰ ਮੋੜ ਲਿਆਉਂਦੇ, ਜੇ ਤੁਸੀਂ ਸੱਚੇ ਹੋ ?
88فَأَمَّا إِن كَانَ مِنَ الْمُقَرَّبِينَ
88਼ ਜੇ ਉਹ (ਮਰਨ ਵਾਲਾ ਅੱਲਾਹ ਦੇ) ਨਿਕਟਵਰਤੀਆਂ ਵਿੱਚੋਂ ਹੋਵੇ।
89فَرَوْحٌ وَرَيْحَانٌ وَجَنَّتُ نَعِيمٍ
89਼ ਫੇਰ ਤਾਂ (ਉਸ ਦੇ ਲਈ) ਸੁਖ-ਸੁਵਿਧਾ, ਸੁਗੰਦੇ ਅਤੇ ਨਿਅਮਤਾਂ ਵਾਲੇ ਬਾਗ਼ ਹਨ।
90وَأَمَّا إِن كَانَ مِنْ أَصْحَابِ الْيَمِينِ
90਼ ਜੇ ਉਹ (ਮਰਨ ਵਾਲਾ) ਸੱਜੇ ਹੱਥ ਵਾਲਿਆਂ ਵਿੱਚੋਂ ਹੋਇਆ।
ਅਲ-ਵਾਕੀਆਕੁਰਾਨ ਸੂਚੀ
96ਆਇਤ
MeccanRevelation
88ਆਇਤ

ਅਨੁਵਾਦ — ਅਲ-ਵਾਕੀਆ 88

ਸੂਰਾ ਅਲ-ਵਾਕੀਆ ਆਇਤ 88 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 88਼ ਜੇ ਉਹ (ਮਰਨ ਵਾਲਾ ਅੱਲਾਹ ਦੇ) ਨਿਕਟਵਰਤੀਆਂ ਵਿੱਚੋਂ ਹੋਵੇ।

ਸੂਰਾ ਆਇਤ 88/96 — ਅਲ-ਵਾਕੀਆ الواقعة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਵਾਕੀਆ ਸੁਣੋ, ਅਲ-ਵਾਕੀਆ ਅਨੁਵਾਦ, ਅਲ-ਵਾਕੀਆ mp3, ਅਲ-ਵਾਕੀਆ pdf. ਆਇਤ 86–90. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers