ਅਲ-ਵਾਕੀਆ · 87/96
ਅਨੁਵਾਦ ਉਚਾਰਨ — ਅਲ-ਵਾਕੀਆ
تَرْجِعُونَهَا إِن كُنتُمْ صَادِقِينَ ۝٨٧
Tarji`oonahaaa in kuntum saadiqeen
📖 ਪੰਜਾਬੀ ਵਿੱਚ
87਼ ਤੁਸੀਂ ਉਸ (ਰੂਹ) ਨੂੰ ਮੋੜ ਲਿਆਉਂਦੇ, ਜੇ ਤੁਸੀਂ ਸੱਚੇ ਹੋ ?
🎧 ਸੁਣੋ

📜 ਆਇਤ 85-89 — ਅਲ-ਵਾਕੀਆ

85وَنَحْنُ أَقْرَبُ إِلَيْهِ مِنكُمْ وَلَٰكِن لَّا تُبْصِرُونَ
85਼ ਅਸੀਂ ਤੁਹਾਥੋਂ ਕਿਤੇ ਵੱਧ ਉਸ ਰੂਹ ਦੇ ਨੇੜੇ ਹੁੰਦੇ ਹਾਂ, ਪਰ ਤੁਹਾਨੂੰ ਦਿਸਦੇ ਨਹੀਂ।
86فَلَوْلَا إِن كُنتُمْ غَيْرَ مَدِينِينَ
86਼ ਜੇ ਤੁਸੀਂ ਕਿਸੇ ਦੇ ਅਧੀਨ ਨਹੀਂ।
87تَرْجِعُونَهَا إِن كُنتُمْ صَادِقِينَ
87਼ ਤੁਸੀਂ ਉਸ (ਰੂਹ) ਨੂੰ ਮੋੜ ਲਿਆਉਂਦੇ, ਜੇ ਤੁਸੀਂ ਸੱਚੇ ਹੋ ?
88فَأَمَّا إِن كَانَ مِنَ الْمُقَرَّبِينَ
88਼ ਜੇ ਉਹ (ਮਰਨ ਵਾਲਾ ਅੱਲਾਹ ਦੇ) ਨਿਕਟਵਰਤੀਆਂ ਵਿੱਚੋਂ ਹੋਵੇ।
89فَرَوْحٌ وَرَيْحَانٌ وَجَنَّتُ نَعِيمٍ
89਼ ਫੇਰ ਤਾਂ (ਉਸ ਦੇ ਲਈ) ਸੁਖ-ਸੁਵਿਧਾ, ਸੁਗੰਦੇ ਅਤੇ ਨਿਅਮਤਾਂ ਵਾਲੇ ਬਾਗ਼ ਹਨ।
ਅਲ-ਵਾਕੀਆਕੁਰਾਨ ਸੂਚੀ
96ਆਇਤ
MeccanRevelation
87ਆਇਤ

ਅਨੁਵਾਦ — ਅਲ-ਵਾਕੀਆ 87

ਸੂਰਾ ਅਲ-ਵਾਕੀਆ ਆਇਤ 87 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 87਼ ਤੁਸੀਂ ਉਸ (ਰੂਹ) ਨੂੰ ਮੋੜ ਲਿਆਉਂਦੇ, ਜੇ ਤੁਸੀਂ ਸੱਚੇ…

ਸੂਰਾ ਆਇਤ 87/96 — ਅਲ-ਵਾਕੀਆ الواقعة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਵਾਕੀਆ ਸੁਣੋ, ਅਲ-ਵਾਕੀਆ ਅਨੁਵਾਦ, ਅਲ-ਵਾਕੀਆ mp3, ਅਲ-ਵਾਕੀਆ pdf. ਆਇਤ 85–89. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers