ਅਲ-ਮੁਦੱਸਿਰ · 55/56
ਅਨੁਵਾਦ ਉਚਾਰਨ — ਅਲ-ਮੁਦੱਸਿਰ
فَمَن شَاءَ ذَكَرَهُ ۝٥٥
Fa man shaaa`a zakarah
📖 ਪੰਜਾਬੀ ਵਿੱਚ
55਼ ਜਿਹੜਾ ਕੋਈ ਚਾਹੇ ਇਸ (ਨਸੀਹਤ) ਨੂੰ ਯਾਦ ਰੱਖੇ।
🎧 ਸੁਣੋ

📜 ਆਇਤ 53-56 — ਅਲ-ਮੁਦੱਸਿਰ

53كَلَّا ۖ بَل لَّا يَخَافُونَ الْآخِرَةَ
53਼ ਉੱਕਾ ਨਹੀਂ! ਅਸਲ ਗੱਲ ਇਹ ਹੈ ਕਿ ਇਹ ਲੋਕ ਆਖ਼ਿਰਤ ਤੋਂ ਨਹੀਂ ਡਰਦੇ।
54كَلَّا إِنَّهُ تَذْكِرَةٌ
54਼ ਉੱਕਾ ਨਹੀਂ! ਇਹ (.ਕੁਰਆਨ) ਤਾਂ ਇਕ ਨਸੀਹਤ ਹੈ।
55فَمَن شَاءَ ذَكَرَهُ
55਼ ਜਿਹੜਾ ਕੋਈ ਚਾਹੇ ਇਸ (ਨਸੀਹਤ) ਨੂੰ ਯਾਦ ਰੱਖੇ।
56وَمَا يَذْكُرُونَ إِلَّا أَن يَشَاءَ اللَّهُ ۚ هُوَ أَهْلُ التَّقْوَىٰ وَأَهْلُ الْمَغْفِرَةِ
56਼ ਜਦ ਕਿ ਉਹ (ਕਾਫ਼ਿਰ) ਇਸ ਨੂੰ ਯਾਦ ਨਹੀਂ ਰਖੱਣਗੇ, ਛੁੱਟ ਅੱਲਾਹ ਹੀ ਜੇ ਅਜਿਹਾ ਚਾਹੇ। ਉਹ ਇਸ ਯੋਗ ਹੈ ਕਿ ਉਸ ਤੋਂ ਡਰਿਆ ਜਾਵੇ ਅਤੇ ਉਹੀਓ ਖਿਮਾ ਕਰਨ ਦੇ ਯੋਗ ਹੈ।
ਅਲ-ਮੁਦੱਸਿਰਕੁਰਾਨ ਸੂਚੀ
56ਆਇਤ
MeccanRevelation
55ਆਇਤ

ਅਨੁਵਾਦ — ਅਲ-ਮੁਦੱਸਿਰ 55

ਸੂਰਾ ਅਲ-ਮੁਦੱਸਿਰ ਆਇਤ 55 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 55਼ ਜਿਹੜਾ ਕੋਈ ਚਾਹੇ ਇਸ (ਨਸੀਹਤ) ਨੂੰ ਯਾਦ ਰੱਖੇ।

ਸੂਰਾ ਆਇਤ 55/56 — ਅਲ-ਮੁਦੱਸਿਰ المدثر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮੁਦੱਸਿਰ ਸੁਣੋ, ਅਲ-ਮੁਦੱਸਿਰ ਅਨੁਵਾਦ, ਅਲ-ਮੁਦੱਸਿਰ mp3, ਅਲ-ਮੁਦੱਸਿਰ pdf. ਆਇਤ 53–56. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers