ਅਲ-ਮੁਰਸਲਾਤ · 47/50
ਅਨੁਵਾਦ ਉਚਾਰਨ — ਸੂਰਾ ਅਲ-ਮੁਰਸਲਾਤ
وَيْلٌ يَوْمَئِذٍ لِّلْمُكَذِّبِينَ ۝٤٧
Wailunny yawma `izil lilmukazzibeen
📖 ਪੰਜਾਬੀ ਵਿੱਚ
47਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 45-49 — ਸੂਰਾ ਅਲ-ਮੁਰਸਲਾਤ

45وَيْلٌ يَوْمَئِذٍ لِّلْمُكَذِّبِينَ
45਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਤਬਾਹੀ ਹੋਵੇਗੀ।
46كُلُوا وَتَمَتَّعُوا قَلِيلًا إِنَّكُم مُّجْرِمُونَ
46਼ (ਹੇ ਝੁਠਲਾਉਣ ਵਾਲਿਓ!) ਤੁਸੀਂ (ਸੰਸਾਰ ਵਿਚ) ਥੋੜ੍ਹੇ ਦਿਨ ਖਾ ਪੀ ਲਓ ਅਤੇ ਆਨੰਦ ਮਾਣ ਲਓ, ਨਿਰਸੰਦੇਹ, ਤੁਸੀਂ ਲੋਕ ਅਪਰਾਧੀ ਹੋ।
47وَيْلٌ يَوْمَئِذٍ لِّلْمُكَذِّبِينَ
47਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
48وَإِذَا قِيلَ لَهُمُ ارْكَعُوا لَا يَرْكَعُونَ
48਼ ਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਰੁਕੂਅ ਕਰੋ (ਭਾਵ ਝੁਕ ਜਾਓ) ਤਾਂ ਉਹ ਰੁਕੂਅ ਨਹੀਂ ਸੀ ਕਰਦੇ।1
49وَيْلٌ يَوْمَئِذٍ لِّلْمُكَذِّبِينَ
49਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।
ਅਲ-ਮੁਰਸਲਾਤਕੁਰਾਨ ਸੂਚੀ
50ਆਇਤ
MeccanRevelation
47ਆਇਤ

ਅਨੁਵਾਦ — ਅਲ-ਮੁਰਸਲਾਤ 47

ਸੂਰਾ ਅਲ-ਮੁਰਸਲਾਤ ਆਇਤ 47 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 47਼ ਉਸ ਦਿਨ ਝੁਠਲਾਉਣ ਵਾਲਿਆਂ ਲਈ ਬਰਬਾਦੀ ਹੈ।

ਸੂਰਾ ਆਇਤ 47/50 — ਸੂਰਾ ਅਲ-ਮੁਰਸਲਾਤ المرسلات (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮੁਰਸਲਾਤ ਸੁਣੋ, ਸੂਰਾ ਅਲ-ਮੁਰਸਲਾਤ ਅਨੁਵਾਦ, ਸੂਰਾ ਅਲ-ਮੁਰਸਲਾਤ mp3, ਸੂਰਾ ਅਲ-ਮੁਰਸਲਾਤ pdf. ਆਇਤ 45–49. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Monday, September 28, 2026

Don't forget us in your sincere prayers