ਅਨ-ਨਬਾ · 27/40
ਅਨੁਵਾਦ ਉਚਾਰਨ — ਸੂਰਾ ਅਨ-ਨਬਾ
إِنَّهُمْ كَانُوا لَا يَرْجُونَ حِسَابًا ۝٢٧
Innahum kaanu laa yarjoona hisaaba
📖 ਪੰਜਾਬੀ ਵਿੱਚ
27਼ ਉਹਨਾਂ ਨੂੰ ਤਾਂ ਹਿਸਾਬ ਹੋਣ ਦੀ ਆਸ ਵੀ ਨਹੀਂ ਸੀ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 25-29 — ਸੂਰਾ ਅਨ-ਨਬਾ

25إِلَّا حَمِيمًا وَغَسَّاقًا
25਼ ਹਾਂ! ਗਰਮ ਪਾਣੀ ਅਤੇ ਪੀਪ ਮਿਲੇਗੀ।
26جَزَاءً وِفَاقًا
26਼ ਇਹ ਹੈ ਉਹਨਾਂ ਦੇ ਕਰਮਾਂ ਦਾ ਪੂਰਾ-ਪੂਰਾ ਬਦਲਾ।
27إِنَّهُمْ كَانُوا لَا يَرْجُونَ حِسَابًا
27਼ ਉਹਨਾਂ ਨੂੰ ਤਾਂ ਹਿਸਾਬ ਹੋਣ ਦੀ ਆਸ ਵੀ ਨਹੀਂ ਸੀ।
28وَكَذَّبُوا بِآيَاتِنَا كِذَّابًا
28਼ (ਇਸੇ ਕਰਕੇ) ਉਹਨਾਂ ਨੇ ਸਾਡੀਆਂ ਆਇਤਾਂ ਦਾ ਉੱਕਾ ਹੀ ਇਨਕਾਰ ਕੀਤਾ।
29وَكُلَّ شَيْءٍ أَحْصَيْنَاهُ كِتَابًا
29਼ ਅਸੀਂ ਹਰੇਕ ਚੀਜ਼ ਦੀ ਗਿਣਤੀ ਇਕ ਕਿਤਾਬ (ਲੌਹ-ਏ-ਮਹਿਫ਼ੂਜ਼) ਵਿਚ ਲਿਖ ਰੱਖੀ ਹੈ।
ਅਨ-ਨਬਾਕੁਰਾਨ ਸੂਚੀ
40ਆਇਤ
MeccanRevelation
27ਆਇਤ

ਅਨੁਵਾਦ — ਅਨ-ਨਬਾ 27

ਸੂਰਾ ਅਨ-ਨਬਾ ਆਇਤ 27 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 27਼ ਉਹਨਾਂ ਨੂੰ ਤਾਂ ਹਿਸਾਬ ਹੋਣ ਦੀ ਆਸ ਵੀ ਨਹੀਂ…

ਸੂਰਾ ਆਇਤ 27/40 — ਸੂਰਾ ਅਨ-ਨਬਾ النبأ (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਨ-ਨਬਾ ਸੁਣੋ, ਸੂਰਾ ਅਨ-ਨਬਾ ਅਨੁਵਾਦ, ਸੂਰਾ ਅਨ-ਨਬਾ mp3, ਸੂਰਾ ਅਨ-ਨਬਾ pdf. ਆਇਤ 25–29. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Saturday, October 3, 2026

Don't forget us in your sincere prayers