ਅਬਸ · 12/42
ਅਨੁਵਾਦ ਉਚਾਰਨ — ਅਬਸ
فَمَن شَاءَ ذَكَرَهُ ۝١٢
Faman shaa a zakarah
📖 ਪੰਜਾਬੀ ਵਿੱਚ
12਼ ਜੋ ਵੀ ਚਾਹੇ ਉਸ ਤੋਂ (ਹਿਦਾਇਤ) ਲੈ ਸਕਦਾ ਹੈ।

🎧 ਸੁਣੋ


📜 ਆਇਤ 10-14 — ਅਬਸ

10فَأَنتَ عَنْهُ تَلَهَّىٰ
10਼ ਉਸ ਤੋਂ ਤੁਸੀਂ ਬੇਰੁਖੀ ਵਾਲਾ ਵਰਤਾਓ ਕਰਦੇ ਹੋ
11كَلَّا إِنَّهَا تَذْكِرَةٌ
11਼ ਇਹ (ਤਰੀਕਾ) ਠੀਕ ਨਹੀਂ। ਬੇਸ਼ੱਕ ਇਹ .ਕੁਰਆਨ ਤਾਂ ਇਕ ਨਸੀਹਤ ਦੀ ਕਿਤਾਬ ਹੈ।
12فَمَن شَاءَ ذَكَرَهُ
12਼ ਜੋ ਵੀ ਚਾਹੇ ਉਸ ਤੋਂ (ਹਿਦਾਇਤ) ਲੈ ਸਕਦਾ ਹੈ।
13فِي صُحُفٍ مُّكَرَّمَةٍ
13਼ ਇਹ ਬਹੁਤ ਦੀ ਵਡਿਆਈ ਵਾਲੇ ਪੱਨਿਆਂ ਵਿਚ ਦਰਜ ਹੈ।
14مَّرْفُوعَةٍ مُّطَهَّرَةٍ
14਼ ਜਿਹੜੇ ਬਹੁਤ ਹੀ ਉੱਚੇ ਅਤੇ ਪਵਿੱਤਰ ਹਨ।
ਅਬਸਕੁਰਾਨ ਸੂਚੀ
42ਆਇਤ
MeccanRevelation
12ਆਇਤ

ਅਨੁਵਾਦ — ਅਬਸ 12

ਸੂਰਾ ਅਬਸ ਆਇਤ 12 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 12਼ ਜੋ ਵੀ ਚਾਹੇ ਉਸ ਤੋਂ (ਹਿਦਾਇਤ) ਲੈ ਸਕਦਾ ਹੈ।

ਸੂਰਾ ਆਇਤ 12/42 — ਅਬਸ عبس (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਬਸ ਸੁਣੋ, ਅਬਸ ਅਨੁਵਾਦ, ਅਬਸ mp3, ਅਬਸ pdf. ਆਇਤ 10–14. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers