ਅਬਸ · 18/42
ਅਨੁਵਾਦ ਉਚਾਰਨ — ਅਬਸ
مِنْ أَيِّ شَيْءٍ خَلَقَهُ ۝١٨
Min aiyyi shai-in Khalaq
📖 ਪੰਜਾਬੀ ਵਿੱਚ
18਼ ਉਸ ਨੂੰ ਅੱਲਾਹ ਨੇ ਕਿਸ ਚੀਜ਼ ਤੋਂ ਪੈਦਾ ਕੀਤਾ ਹੈ ?
🎧 ਸੁਣੋ

📜 ਆਇਤ 16-20 — ਅਬਸ

16كِرَامٍ بَرَرَةٍ
16਼ ਜਿਹੜੇ ਪਤਵੰਤੇ ਤੇ ਪਾਕਬਾਜ਼ ਹਨ।
17قُتِلَ الْإِنسَانُ مَا أَكْفَرَهُ
17਼ ਫਿਟਕਾਰ ਹੋਵੇ ਮਨੁੱਖ ਉੱਤੇ ਕਿ ਉਹ ਕਿੰਨਾ ਨਾ-ਸ਼ੁਕਰਾ ਹੈ।
18مِنْ أَيِّ شَيْءٍ خَلَقَهُ
18਼ ਉਸ ਨੂੰ ਅੱਲਾਹ ਨੇ ਕਿਸ ਚੀਜ਼ ਤੋਂ ਪੈਦਾ ਕੀਤਾ ਹੈ ?
19مِن نُّطْفَةٍ خَلَقَهُ فَقَدَّرَهُ
19਼ ਕੇਵਲ ਵੀਰਜ ਦੀ ਇਕ ਬੂੰਦ ਤੋਂ, ਫੇਰ ਉਸ ਦੀ ਤਕਦੀਰ ਬਣਾਈ।
20ثُمَّ السَّبِيلَ يَسَّرَهُ
20਼ ਫੇਰ ਉਸ ਲਈ ਜੀਵਨ ਮਾਰਗ ਸੁਖਾਲਾ ਕਰ ਦਿੱਤਾ।
ਅਬਸਕੁਰਾਨ ਸੂਚੀ
42ਆਇਤ
MeccanRevelation
18ਆਇਤ

ਅਨੁਵਾਦ — ਅਬਸ 18

ਸੂਰਾ ਅਬਸ ਆਇਤ 18 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 18਼ ਉਸ ਨੂੰ ਅੱਲਾਹ ਨੇ ਕਿਸ ਚੀਜ਼ ਤੋਂ ਪੈਦਾ ਕੀਤਾ…

ਸੂਰਾ ਆਇਤ 18/42 — ਅਬਸ عبس (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਬਸ ਸੁਣੋ, ਅਬਸ ਅਨੁਵਾਦ, ਅਬਸ mp3, ਅਬਸ pdf. ਆਇਤ 16–20. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers