ਅਜ਼-ਜ਼ਾਰੀਆਤ · 4/60
ਅਨੁਵਾਦ ਉਚਾਰਨ — ਸੂਰਾ ਅਜ਼-ਜ਼ਾਰੀਆਤ
فَالْمُقَسِّمَاتِ أَمْرًا ۝٤
Falmuqassimaati amraa
📖 ਪੰਜਾਬੀ ਵਿੱਚ
4਼ (ਸੁੰਹ) ਉਹਨਾਂ ਫ਼ਰਿਸ਼ਤਿਆਂ ਦੀ ਜਿਹੜੇ ਕੰਮ ਵੰਡਣ ਵਾਲੇ ਹਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 2-6 — ਸੂਰਾ ਅਜ਼-ਜ਼ਾਰੀਆਤ

2فَالْحَامِلَاتِ وِقْرًا
2਼ ਫੇਰ ਉਹਨਾਂ ਬੱਦਲਾਂ ਦੀ ਜਿਹੜੇ ਪਾਣੀ ਦਾ ਭਾਰ ਚੁੱਕਣ ਵਾਲੇ ਹਨ।
3فَالْجَارِيَاتِ يُسْرًا
3਼ (ਸੁੰਹ) ਉਹਨਾਂ ਬੇੜੀਆਂ ਦੀ ਜਿਹੜੀਆਂ ਆਸਾਨੀ ਨਾਲ ਵਗਣ ਵਾਲੀਆਂ ਹਨ।
4فَالْمُقَسِّمَاتِ أَمْرًا
4਼ (ਸੁੰਹ) ਉਹਨਾਂ ਫ਼ਰਿਸ਼ਤਿਆਂ ਦੀ ਜਿਹੜੇ ਕੰਮ ਵੰਡਣ ਵਾਲੇ ਹਨ।
5إِنَّمَا تُوعَدُونَ لَصَادِقٌ
5਼ ਕਿ ਬੇਸ਼ੱਕ (ਕਿਆਮਤ ਦਿਹਾੜੇ) ਜਿਸ ਦਾ ਵਾਅਦਾ ਤੁਹਾਡੇ ਨਾਲ ਕੀਤਾ ਜਾ ਰਿਹਾ ਹੈ ਉਹ ਸੱਚਾ ਹੈ।
6وَإِنَّ الدِّينَ لَوَاقِعٌ
6਼ ਨਿਰਸੰਦੇਹ, ਕਰਮਾਂ ਦਾ ਬਦਲਾ ਜ਼ਰੂਰ ਮਿਲਣ ਵਾਲਾ ਹੈ।
ਅਜ਼-ਜ਼ਾਰੀਆਤਕੁਰਾਨ ਸੂਚੀ
60ਆਇਤ
MeccanRevelation
4ਆਇਤ

ਅਨੁਵਾਦ — ਅਜ਼-ਜ਼ਾਰੀਆਤ 4

ਸੂਰਾ ਅਜ਼-ਜ਼ਾਰੀਆਤ ਆਇਤ 4 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 4਼ (ਸੁੰਹ) ਉਹਨਾਂ ਫ਼ਰਿਸ਼ਤਿਆਂ ਦੀ ਜਿਹੜੇ ਕੰਮ ਵੰਡਣ ਵਾਲੇ ਹਨ।

ਸੂਰਾ ਆਇਤ 4/60 — ਸੂਰਾ ਅਜ਼-ਜ਼ਾਰੀਆਤ الذاريات (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਜ਼-ਜ਼ਾਰੀਆਤ ਸੁਣੋ, ਸੂਰਾ ਅਜ਼-ਜ਼ਾਰੀਆਤ ਅਨੁਵਾਦ, ਸੂਰਾ ਅਜ਼-ਜ਼ਾਰੀਆਤ mp3, ਸੂਰਾ ਅਜ਼-ਜ਼ਾਰੀਆਤ pdf. ਆਇਤ 2–6. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers