ਅਰ-ਰਹਮਾਨ · 19/78
ਅਨੁਵਾਦ ਉਚਾਰਨ — ਅਰ-ਰਹਮਾਨ
مَرَجَ الْبَحْرَيْنِ يَلْتَقِيَانِ ۝١٩
Marajal bahrayni yalta qiyaani
📖 ਪੰਜਾਬੀ ਵਿੱਚ
19਼ ਉਸੇ (ਰਹਿਮਾਨ ਨੇ) ਦੋ ਸਮੁੰਦਰ ਵਗਾ ਦਿੱਤੇ ਜਿਹੜੇ ਆਪੋ ਵਿਚ ਮਿਲਦੇ ਹਨ।

🎧 ਸੁਣੋ


📜 ਆਇਤ 17-21 — ਅਰ-ਰਹਮਾਨ

17رَبُّ الْمَشْرِقَيْنِ وَرَبُّ الْمَغْرِبَيْنِ
17਼ ਉਹੀਓ ਦੋਵੇਂ ਪੂਰਬਾਂ ਅਤੇ ਦੋਵੇਂ ਪੱਛਮਾਂ ਦਾ ਰੱਬ ਹੈ।
18فَبِأَيِّ آلَاءِ رَبِّكُمَا تُكَذِّبَانِ
18਼ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ ?
19مَرَجَ الْبَحْرَيْنِ يَلْتَقِيَانِ
19਼ ਉਸੇ (ਰਹਿਮਾਨ ਨੇ) ਦੋ ਸਮੁੰਦਰ ਵਗਾ ਦਿੱਤੇ ਜਿਹੜੇ ਆਪੋ ਵਿਚ ਮਿਲਦੇ ਹਨ।
20بَيْنَهُمَا بَرْزَخٌ لَّا يَبْغِيَانِ
20਼ ਉਹਨਾਂ ਦੋਵਾਂ ਵਿਚਕਾਰ ਇਕ ਪੜਦਾ ਹੈ, ਉਹ ਦੋਵੇਂ ਸਮੁੰਦਰ ਉਸ ਤੋਂ ਅੱਗੇ ਨਹੀਂ ਲੰਘ ਸਕਦੇ।
21فَبِأَيِّ آلَاءِ رَبِّكُمَا تُكَذِّبَانِ
21਼ ਤੁਸੀਂ ਦੋਵੇਂ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਝੁਠਲਾਓਂਗੇ?
ਅਰ-ਰਹਮਾਨਕੁਰਾਨ ਸੂਚੀ
78ਆਇਤ
MedinanRevelation
19ਆਇਤ

ਅਨੁਵਾਦ — ਅਰ-ਰਹਮਾਨ 19

ਸੂਰਾ ਅਰ-ਰਹਮਾਨ ਆਇਤ 19 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 19਼ ਉਸੇ (ਰਹਿਮਾਨ ਨੇ) ਦੋ ਸਮੁੰਦਰ ਵਗਾ ਦਿੱਤੇ ਜਿਹੜੇ ਆਪੋ…

ਸੂਰਾ ਆਇਤ 19/78 — ਅਰ-ਰਹਮਾਨ الرحمن (Medinan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਰ-ਰਹਮਾਨ ਸੁਣੋ, ਅਰ-ਰਹਮਾਨ ਅਨੁਵਾਦ, ਅਰ-ਰਹਮਾਨ mp3, ਅਰ-ਰਹਮਾਨ pdf. ਆਇਤ 17–21. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers