ਅਲ-ਮੁਦੱਸਿਰ · 13/56
ਅਨੁਵਾਦ ਉਚਾਰਨ — ਅਲ-ਮੁਦੱਸਿਰ
وَبَنِينَ شُهُودًا ۝١٣
Wa baneena shuhoodaa
📖 ਪੰਜਾਬੀ ਵਿੱਚ
13਼ ਉਸ ਦੇ ਅੰਗ ਸੰਗ ਰਹਿਣ ਵਾਲੇ ਪੁੱਤਰ ਦਿੱਤੇ।

🎧 ਸੁਣੋ


📜 ਆਇਤ 11-15 — ਅਲ-ਮੁਦੱਸਿਰ

11ذَرْنِي وَمَنْ خَلَقْتُ وَحِيدًا
11਼ ਮੈਨੂੰ (ਭਾਵ ਅੱਲਾਹ ਨੂੰ) ਅਤੇ ਉਸ ਵਿਅਕਤੀ ਨੂੰ ਇਕੱਲਾ ਛੱਡ ਦਿਓ ਜਿਸ ਨੂੰ ਮੈਂ ਇਕੱਲਾ ਪੈਦਾ ਕੀਤਾ ਹੈ।
12وَجَعَلْتُ لَهُ مَالًا مَّمْدُودًا
12਼ ਉਸ ਨੂੰ ਢੇਰ ਸਾਰਾ ਮਾਲ ਦਿੱਤਾ ਹੈ।
13وَبَنِينَ شُهُودًا
13਼ ਉਸ ਦੇ ਅੰਗ ਸੰਗ ਰਹਿਣ ਵਾਲੇ ਪੁੱਤਰ ਦਿੱਤੇ।
14وَمَهَّدتُّ لَهُ تَمْهِيدًا
14਼ ਉਸ ਨੂੰ ਖੁੱਲ੍ਹੀ-ਢੁੱਲ੍ਹੀ ਜੀਵਨ ਸਮੱਗਰੀ (ਭਾਵ ਖ਼ੁਸ਼ਹਾਲੀ) ਨਾਲ ਨਿਵਾਜ਼ਿਆ।
15ثُمَّ يَطْمَعُ أَنْ أَزِيدَ
15਼ ਫੇਰ ਵੀ ਉਹ ਲੋਭ ਕਰਦਾ ਹੈ ਕਿ ਮੈਂ ਉਸ ਨੂੰ ਹੋਰ ਵਧੇਰੇ ਦਿਆਂ।
ਅਲ-ਮੁਦੱਸਿਰਕੁਰਾਨ ਸੂਚੀ
56ਆਇਤ
MeccanRevelation
13ਆਇਤ

ਅਨੁਵਾਦ — ਅਲ-ਮੁਦੱਸਿਰ 13

ਸੂਰਾ ਅਲ-ਮੁਦੱਸਿਰ ਆਇਤ 13 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 13਼ ਉਸ ਦੇ ਅੰਗ ਸੰਗ ਰਹਿਣ ਵਾਲੇ ਪੁੱਤਰ ਦਿੱਤੇ।

ਸੂਰਾ ਆਇਤ 13/56 — ਅਲ-ਮੁਦੱਸਿਰ المدثر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮੁਦੱਸਿਰ ਸੁਣੋ, ਅਲ-ਮੁਦੱਸਿਰ ਅਨੁਵਾਦ, ਅਲ-ਮੁਦੱਸਿਰ mp3, ਅਲ-ਮੁਦੱਸਿਰ pdf. ਆਇਤ 11–15. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers