ਅਨ-ਨਾਜ਼ੀਆਤ · 31/46
ਅਨੁਵਾਦ ਉਚਾਰਨ — ਅਨ-ਨਾਜ਼ੀਆਤ
أَخْرَجَ مِنْهَا مَاءَهَا وَمَرْعَاهَا ۝٣١
Akhraja minha maa-aha wa mar `aaha
📖 ਪੰਜਾਬੀ ਵਿੱਚ
31਼ ਇਸ ਵਿੱਚੋਂ ਪਾਣੀ ਤੇ ਚਾਰਾ ਕੱਢਿਆ।

🎧 ਸੁਣੋ


📜 ਆਇਤ 29-33 — ਅਨ-ਨਾਜ਼ੀਆਤ

29وَأَغْطَشَ لَيْلَهَا وَأَخْرَجَ ضُحَاهَا
29਼ ਉਸ ਦੀ ਰਾਤ ਨੂੰ ਕਾਲੀ ਬਣਾਇਆ ਅਤੇ ਉਸ ਦੇ ਦਿਨ ਨੂੰ ਚਾਨਣ ਵਾਲਾ ਬਣਾਇਆ।
30وَالْأَرْضَ بَعْدَ ذَٰلِكَ دَحَاهَا
30਼ ਅਤੇ ਇਸ ਮਗਰੋਂ ਧਰਤੀ ਨੂੰ ਪੱਦਰ ਕਰਕੇ ਵਿਛਾਇਆ।
31أَخْرَجَ مِنْهَا مَاءَهَا وَمَرْعَاهَا
31਼ ਇਸ ਵਿੱਚੋਂ ਪਾਣੀ ਤੇ ਚਾਰਾ ਕੱਢਿਆ।
32وَالْجِبَالَ أَرْسَاهَا
32਼ ਅਤੇ ਪਹਾੜਾਂ ਨੂੰ ਚੰਗੀ ਤਰ੍ਹਾਂ ਗੱਡ ਦਿੱਤਾ।
33مَتَاعًا لَّكُمْ وَلِأَنْعَامِكُمْ
33਼ ਇਹ ਸਭ ਤੁਹਾਡੇ ਅਤੇ ਤੁਹਾਡੇ ਪਸ਼ੂਆਂ ਦੇ ਲਾਭ ਲਈ ਹੈ।
ਅਨ-ਨਾਜ਼ੀਆਤਕੁਰਾਨ ਸੂਚੀ
46ਆਇਤ
MeccanRevelation
31ਆਇਤ

ਅਨੁਵਾਦ — ਅਨ-ਨਾਜ਼ੀਆਤ 31

ਸੂਰਾ ਅਨ-ਨਾਜ਼ੀਆਤ ਆਇਤ 31 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 31਼ ਇਸ ਵਿੱਚੋਂ ਪਾਣੀ ਤੇ ਚਾਰਾ ਕੱਢਿਆ।

ਸੂਰਾ ਆਇਤ 31/46 — ਅਨ-ਨਾਜ਼ੀਆਤ النازعات (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਨ-ਨਾਜ਼ੀਆਤ ਸੁਣੋ, ਅਨ-ਨਾਜ਼ੀਆਤ ਅਨੁਵਾਦ, ਅਨ-ਨਾਜ਼ੀਆਤ mp3, ਅਨ-ਨਾਜ਼ੀਆਤ pdf. ਆਇਤ 29–33. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers