ਅਲ-ਗ਼ਾਸ਼ੀਆ · 21/26
ਅਨੁਵਾਦ ਉਚਾਰਨ — ਸੂਰਾ ਅਲ-ਗ਼ਾਸ਼ੀਆ
فَذَكِّرْ إِنَّمَا أَنتَ مُذَكِّرٌ ۝٢١
Fazakkir innama anta Muzakkir
📖 ਪੰਜਾਬੀ ਵਿੱਚ
21਼ ਸੋ ਤੁਸੀਂ (ਹੇ ਨਬੀ!) ਨਸੀਹਤ ਕਰਦੇ ਰਹੋ, ਤੁਸੀਂ ਤਾਂ ਕੇਵਲ ਨਸੀਹਤ ਕਰਨ ਵਾਲੇ ਹੋ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 19-23 — ਸੂਰਾ ਅਲ-ਗ਼ਾਸ਼ੀਆ

19وَإِلَى الْجِبَالِ كَيْفَ نُصِبَتْ
19਼ ਅਤੇ ਪਹਾੜਾਂ ਵੱਲ (ਨਹੀਂ ਵੇਖਦੇ) ਕਿ ਕਿਵੇਂ ਗੱਡੇ ਹੋਏ ਹਨ।
20وَإِلَى الْأَرْضِ كَيْفَ سُطِحَتْ
20਼ ਅਤੇ ਧਰਤੀ ਵੱਲ (ਨਹੀਂ ਵੇਖਦੇ) ਕਿ ਕਿਵੇਂ ਵਿਛਾਈ ਗਈ ਹੈ ?
21فَذَكِّرْ إِنَّمَا أَنتَ مُذَكِّرٌ
21਼ ਸੋ ਤੁਸੀਂ (ਹੇ ਨਬੀ!) ਨਸੀਹਤ ਕਰਦੇ ਰਹੋ, ਤੁਸੀਂ ਤਾਂ ਕੇਵਲ ਨਸੀਹਤ ਕਰਨ ਵਾਲੇ ਹੋ।
22لَّسْتَ عَلَيْهِم بِمُصَيْطِرٍ
22਼ ਤੁਸੀਂ ਇਹਨਾਂ ’ਤੇ ਕੋਈ ਦਰੋਗਾ ਨਹੀਂ।
23إِلَّا مَن تَوَلَّىٰ وَكَفَرَ
23਼ ਹਾਂ ਜਿਸ ਵਿਅਕਤੀ ਨੇ (ਤੁਹਾਡੀ ਨਸੀਹਤ ਤੋਂ) ਮੂੰਹ ਮੋੜ੍ਹਿਆ ਅਤੇ ਇਨਕਾਰ ਕੀਤਾ।
ਅਲ-ਗ਼ਾਸ਼ੀਆਕੁਰਾਨ ਸੂਚੀ
26ਆਇਤ
MeccanRevelation
21ਆਇਤ

ਅਨੁਵਾਦ — ਅਲ-ਗ਼ਾਸ਼ੀਆ 21

ਸੂਰਾ ਅਲ-ਗ਼ਾਸ਼ੀਆ ਆਇਤ 21 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 21਼ ਸੋ ਤੁਸੀਂ (ਹੇ ਨਬੀ!) ਨਸੀਹਤ ਕਰਦੇ ਰਹੋ, ਤੁਸੀਂ ਤਾਂ…

ਸੂਰਾ ਆਇਤ 21/26 — ਸੂਰਾ ਅਲ-ਗ਼ਾਸ਼ੀਆ الغاشية (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਗ਼ਾਸ਼ੀਆ ਸੁਣੋ, ਸੂਰਾ ਅਲ-ਗ਼ਾਸ਼ੀਆ ਅਨੁਵਾਦ, ਸੂਰਾ ਅਲ-ਗ਼ਾਸ਼ੀਆ mp3, ਸੂਰਾ ਅਲ-ਗ਼ਾਸ਼ੀਆ pdf. ਆਇਤ 19–23. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Sunday, October 4, 2026

Don't forget us in your sincere prayers