ਅਲ-ਮੁਦੱਸਿਰ · 51/56
ਅਨੁਵਾਦ ਉਚਾਰਨ — ਅਲ-ਮੁਦੱਸਿਰ
فَرَّتْ مِن قَسْوَرَةٍ ۝٥١
Farrat min qaswarah
📖 ਪੰਜਾਬੀ ਵਿੱਚ
51਼ ਜਿਹੜੇ ਸ਼ੇਰ ਨੂੰ ਵੇਖ ਕੇ ਨੱਸ ਖਲੋਤੇ ਹੋਣ।

🎧 ਸੁਣੋ


📜 ਆਇਤ 49-53 — ਅਲ-ਮੁਦੱਸਿਰ

49فَمَا لَهُمْ عَنِ التَّذْكِرَةِ مُعْرِضِينَ
49਼ ਭਲਾ ਇਹਨਾਂ ਲੋਕਾਂ ਨੂੰ ਕੀ ਹੋ ਗਿਆ ਕਿ ਨਸੀਹਤ (.ਕੁਰਆਨ) ਤੋਂ ਮੂੰਹ ਮੋੜ ਰਹੇ ਹਨ।
50كَأَنَّهُمْ حُمُرٌ مُّسْتَنفِرَةٌ
50਼ ਜਿਵੇਂ ਇਹ ਕੋਈ ਬਿਦਕੇ ਹੋਏ ਗਧੇ ਹੋਣ।
51فَرَّتْ مِن قَسْوَرَةٍ
51਼ ਜਿਹੜੇ ਸ਼ੇਰ ਨੂੰ ਵੇਖ ਕੇ ਨੱਸ ਖਲੋਤੇ ਹੋਣ।
52بَلْ يُرِيدُ كُلُّ امْرِئٍ مِّنْهُمْ أَن يُؤْتَىٰ صُحُفًا مُّنَشَّرَةً
52਼ ਇਹਨਾਂ (ਕਾਫ਼ਿਰਾਂ) ਵਿੱਚੋਂ ਹਰ ਵਿਅਕਤੀ ਇਹੋ ਚਾਹੁੰਦਾ ਹੈ ਕਿ ਉਸ ਨੂੰ ਖੁੱਲ੍ਹੀਆਂ ਪੋਥੀਆਂ ਦਿੱਤੀਆਂ ਜਾਣ।
53كَلَّا ۖ بَل لَّا يَخَافُونَ الْآخِرَةَ
53਼ ਉੱਕਾ ਨਹੀਂ! ਅਸਲ ਗੱਲ ਇਹ ਹੈ ਕਿ ਇਹ ਲੋਕ ਆਖ਼ਿਰਤ ਤੋਂ ਨਹੀਂ ਡਰਦੇ।
ਅਲ-ਮੁਦੱਸਿਰਕੁਰਾਨ ਸੂਚੀ
56ਆਇਤ
MeccanRevelation
51ਆਇਤ

ਅਨੁਵਾਦ — ਅਲ-ਮੁਦੱਸਿਰ 51

ਸੂਰਾ ਅਲ-ਮੁਦੱਸਿਰ ਆਇਤ 51 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 51਼ ਜਿਹੜੇ ਸ਼ੇਰ ਨੂੰ ਵੇਖ ਕੇ ਨੱਸ ਖਲੋਤੇ ਹੋਣ।

ਸੂਰਾ ਆਇਤ 51/56 — ਅਲ-ਮੁਦੱਸਿਰ المدثر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਮੁਦੱਸਿਰ ਸੁਣੋ, ਅਲ-ਮੁਦੱਸਿਰ ਅਨੁਵਾਦ, ਅਲ-ਮੁਦੱਸਿਰ mp3, ਅਲ-ਮੁਦੱਸਿਰ pdf. ਆਇਤ 49–53. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers