ਅਲ-ਹਾਕਾ · 28/52
ਅਨੁਵਾਦ ਉਚਾਰਨ — ਅਲ-ਹਾਕਾ
مَا أَغْنَىٰ عَنِّي مَالِيَهْ ۜ ۝٢٨
Maaa aghnaa `annee maaliyah
📖 ਪੰਜਾਬੀ ਵਿੱਚ
28਼ ਮੈਨੂੰ ਮੇਰੇ ਮਾਲ ਨੇ ਕੁੱਝ ਵੀ ਲਾਭ ਨਹੀਂ ਦਿੱਤਾ।
🎧 ਸੁਣੋ

📜 ਆਇਤ 26-30 — ਅਲ-ਹਾਕਾ

26وَلَمْ أَدْرِ مَا حِسَابِيَهْ
26਼ ਮੈਨੂੰ ਪਤਾ ਹੀ ਨਾ ਹੁੰਦਾ ਕਿ ਮੇਰਾ ਲੇਖਾ-ਜੋਖਾ ਕੀ ਹੈ ?
27يَا لَيْتَهَا كَانَتِ الْقَاضِيَةَ
27਼ ਕਾਸ਼! ਉਹੀਓ (ਜਿਹੜੀ ਸੰਸਾਰ ਵਿਚ ਮੌਤ ਆਈ ਸੀ) ਨਿਰਨਾਇਕ ਸਿੱਧ ਹੁੰਦੀ।
28مَا أَغْنَىٰ عَنِّي مَالِيَهْ ۜ
28਼ ਮੈਨੂੰ ਮੇਰੇ ਮਾਲ ਨੇ ਕੁੱਝ ਵੀ ਲਾਭ ਨਹੀਂ ਦਿੱਤਾ।
29هَلَكَ عَنِّي سُلْطَانِيَهْ
29਼ ਮੇਰੀ ਹੁਕਮਰਾਨੀ ਮੈਥੋਂ ਖੁਸ ਗਈ।
30خُذُوهُ فَغُلُّوهُ
30਼ ਹੁਕਮ ਹੋਵੇਗਾ ਕਿ ਇਸ ਨੂੰ ਫੜ ਲਵੋ ਅਤੇ ਇਸ ਦੇ ਸੰਗਲ ਪਾ ਦਿਓ।
ਅਲ-ਹਾਕਾਕੁਰਾਨ ਸੂਚੀ
52ਆਇਤ
MeccanRevelation
28ਆਇਤ

ਅਨੁਵਾਦ — ਅਲ-ਹਾਕਾ 28

ਸੂਰਾ ਅਲ-ਹਾਕਾ ਆਇਤ 28 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 28਼ ਮੈਨੂੰ ਮੇਰੇ ਮਾਲ ਨੇ ਕੁੱਝ ਵੀ ਲਾਭ ਨਹੀਂ ਦਿੱਤਾ।

ਸੂਰਾ ਆਇਤ 28/52 — ਅਲ-ਹਾਕਾ الحاقة (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਲ-ਹਾਕਾ ਸੁਣੋ, ਅਲ-ਹਾਕਾ ਅਨੁਵਾਦ, ਅਲ-ਹਾਕਾ mp3, ਅਲ-ਹਾਕਾ pdf. ਆਇਤ 26–30. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers