ਅਲ-ਮੁਦੱਸਿਰ · 47/56
ਅਨੁਵਾਦ ਉਚਾਰਨ — ਸੂਰਾ ਅਲ-ਮੁਦੱਸਿਰ
حَتَّىٰ أَتَانَا الْيَقِينُ ۝٤٧
Hattaaa ataanal yaqeen
📖 ਪੰਜਾਬੀ ਵਿੱਚ
47਼ ਇੱਥੋਂ ਤਕ ਕਿ ਸਾਨੂੰ ਮੌਤ ਨੇ ਆ ਝੱਫਿਆ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 45-49 — ਸੂਰਾ ਅਲ-ਮੁਦੱਸਿਰ

45وَكُنَّا نَخُوضُ مَعَ الْخَائِضِينَ
45਼ ਅਸੀਂ (ਝੂਠੀਆਂ ਗੱਲਾਂ) ਬਣਾਉਣ ਵਾਲਿਆਂ ਦੇ ਨਾਲ ਰੁਝੇ ਰਹਿੰਦੇ ਸੀ।
46وَكُنَّا نُكَذِّبُ بِيَوْمِ الدِّينِ
46਼ ਅਸੀਂ ਬਦਲੇ ਵਾਲੇ ਦਿਨ (ਕਿਆਮਤ) ਨੂੰ ਝੂਠ ਦੱਸਦੇ ਸੀ।
47حَتَّىٰ أَتَانَا الْيَقِينُ
47਼ ਇੱਥੋਂ ਤਕ ਕਿ ਸਾਨੂੰ ਮੌਤ ਨੇ ਆ ਝੱਫਿਆ।
48فَمَا تَنفَعُهُمْ شَفَاعَةُ الشَّافِعِينَ
48਼ ਹੁਣ ਸਿਫ਼ਾਰਸ਼ੀਆਂ ਦੀ ਕੋਈ ਵੀ ਸਿਫ਼ਾਰਸ਼ ਉਹਨਾਂ ਨੂੰ ਕੁੱਝ ਵੀ ਲਾਭ ਨਹੀਂ ਦੇਵੇਗੀ।
49فَمَا لَهُمْ عَنِ التَّذْكِرَةِ مُعْرِضِينَ
49਼ ਭਲਾ ਇਹਨਾਂ ਲੋਕਾਂ ਨੂੰ ਕੀ ਹੋ ਗਿਆ ਕਿ ਨਸੀਹਤ (.ਕੁਰਆਨ) ਤੋਂ ਮੂੰਹ ਮੋੜ ਰਹੇ ਹਨ।
ਅਲ-ਮੁਦੱਸਿਰਕੁਰਾਨ ਸੂਚੀ
56ਆਇਤ
MeccanRevelation
47ਆਇਤ

ਅਨੁਵਾਦ — ਅਲ-ਮੁਦੱਸਿਰ 47

ਸੂਰਾ ਅਲ-ਮੁਦੱਸਿਰ ਆਇਤ 47 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 47਼ ਇੱਥੋਂ ਤਕ ਕਿ ਸਾਨੂੰ ਮੌਤ ਨੇ ਆ ਝੱਫਿਆ।

ਸੂਰਾ ਆਇਤ 47/56 — ਸੂਰਾ ਅਲ-ਮੁਦੱਸਿਰ المدثر (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮੁਦੱਸਿਰ ਸੁਣੋ, ਸੂਰਾ ਅਲ-ਮੁਦੱਸਿਰ ਅਨੁਵਾਦ, ਸੂਰਾ ਅਲ-ਮੁਦੱਸਿਰ mp3, ਸੂਰਾ ਅਲ-ਮੁਦੱਸਿਰ pdf. ਆਇਤ 45–49. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Thursday, October 1, 2026

Don't forget us in your sincere prayers