ਅਨ-ਨਾਜ਼ੀਆਤ · 29/46
ਅਨੁਵਾਦ ਉਚਾਰਨ — ਸੂਰਾ ਅਨ-ਨਾਜ਼ੀਆਤ
وَأَغْطَشَ لَيْلَهَا وَأَخْرَجَ ضُحَاهَا ۝٢٩
Wa aghtasha lailaha wa akhraja duhaaha
📖 ਪੰਜਾਬੀ ਵਿੱਚ
29਼ ਉਸ ਦੀ ਰਾਤ ਨੂੰ ਕਾਲੀ ਬਣਾਇਆ ਅਤੇ ਉਸ ਦੇ ਦਿਨ ਨੂੰ ਚਾਨਣ ਵਾਲਾ ਬਣਾਇਆ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 27-31 — ਸੂਰਾ ਅਨ-ਨਾਜ਼ੀਆਤ

27أَأَنتُمْ أَشَدُّ خَلْقًا أَمِ السَّمَاءُ ۚ بَنَاهَا
27਼ ਕੀ ਤੁਹਾਨੂੰ (ਮੁੜ) ਪੈਦਾ ਕਰਨਾ ਵੱਧ ਕਠਿਨ ਹੈ ਜਾਂ ਅਕਾਸ਼ ਦਾ ? ਅੱਲਾਹ ਨੇ ਹੀ ਉਸ ਨੂੰ ਬਣਾਇਆ ਹੈ।
28رَفَعَ سَمْكَهَا فَسَوَّاهَا
28਼ ਉਸ ਨੇ ਅਕਾਸ਼ ਦੀ ਛੱਤ ਨੂੰ ਉੱਚਾ ਕੀਤਾ ਤੇ ਫੇਰ ਉਸ ਨੂੰ ਠੀਕ-ਠਾਕ ਕੀਤਾ।
29وَأَغْطَشَ لَيْلَهَا وَأَخْرَجَ ضُحَاهَا
29਼ ਉਸ ਦੀ ਰਾਤ ਨੂੰ ਕਾਲੀ ਬਣਾਇਆ ਅਤੇ ਉਸ ਦੇ ਦਿਨ ਨੂੰ ਚਾਨਣ ਵਾਲਾ ਬਣਾਇਆ।
30وَالْأَرْضَ بَعْدَ ذَٰلِكَ دَحَاهَا
30਼ ਅਤੇ ਇਸ ਮਗਰੋਂ ਧਰਤੀ ਨੂੰ ਪੱਦਰ ਕਰਕੇ ਵਿਛਾਇਆ।
31أَخْرَجَ مِنْهَا مَاءَهَا وَمَرْعَاهَا
31਼ ਇਸ ਵਿੱਚੋਂ ਪਾਣੀ ਤੇ ਚਾਰਾ ਕੱਢਿਆ।
ਅਨ-ਨਾਜ਼ੀਆਤਕੁਰਾਨ ਸੂਚੀ
46ਆਇਤ
MeccanRevelation
29ਆਇਤ

ਅਨੁਵਾਦ — ਅਨ-ਨਾਜ਼ੀਆਤ 29

ਸੂਰਾ ਅਨ-ਨਾਜ਼ੀਆਤ ਆਇਤ 29 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 29਼ ਉਸ ਦੀ ਰਾਤ ਨੂੰ ਕਾਲੀ ਬਣਾਇਆ ਅਤੇ ਉਸ ਦੇ…

ਸੂਰਾ ਆਇਤ 29/46 — ਸੂਰਾ ਅਨ-ਨਾਜ਼ੀਆਤ النازعات (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਨ-ਨਾਜ਼ੀਆਤ ਸੁਣੋ, ਸੂਰਾ ਅਨ-ਨਾਜ਼ੀਆਤ ਅਨੁਵਾਦ, ਸੂਰਾ ਅਨ-ਨਾਜ਼ੀਆਤ mp3, ਸੂਰਾ ਅਨ-ਨਾਜ਼ੀਆਤ pdf. ਆਇਤ 27–31. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers