ਅਬਸ · 27/42
ਅਨੁਵਾਦ ਉਚਾਰਨ — ਅਬਸ
فَأَنبَتْنَا فِيهَا حَبًّا ۝٢٧
Fa ambatna feeha habba
📖 ਪੰਜਾਬੀ ਵਿੱਚ
27਼ ਫੇਰ ਇਸ ਵਿੱਚੋਂ ਅਨਾਜ ਉਗਾਏ।

🎧 ਸੁਣੋ


📜 ਆਇਤ 25-29 — ਅਬਸ

25أَنَّا صَبَبْنَا الْمَاءَ صَبًّا
25਼ ਅਸੀਂ ਚੰਗੀ ਤਰ੍ਹਾਂ ਪਾਣੀ ਬਰਸਾਇਆ।
26ثُمَّ شَقَقْنَا الْأَرْضَ شَقًّا
26਼ ਫੇਰ ਧਰਤੀ ਨੂੰ ਚੰਗੀ ਤਰ੍ਹਾਂ ਪਾੜ੍ਹਿਆ।
27فَأَنبَتْنَا فِيهَا حَبًّا
27਼ ਫੇਰ ਇਸ ਵਿੱਚੋਂ ਅਨਾਜ ਉਗਾਏ।
28وَعِنَبًا وَقَضْبًا
28਼ ਅੰਗੂਉਰ ਅਤੇ ਤਰਕਾਰੀ।
29وَزَيْتُونًا وَنَخْلًا
29਼ ਜ਼ੈਤੂਨ ਤੇ ਖਜੂਰ ਉਗਾਏ।
ਅਬਸਕੁਰਾਨ ਸੂਚੀ
42ਆਇਤ
MeccanRevelation
27ਆਇਤ

ਅਨੁਵਾਦ — ਅਬਸ 27

ਸੂਰਾ ਅਬਸ ਆਇਤ 27 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 27਼ ਫੇਰ ਇਸ ਵਿੱਚੋਂ ਅਨਾਜ ਉਗਾਏ।

ਸੂਰਾ ਆਇਤ 27/42 — ਅਬਸ عبس (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਅਬਸ ਸੁਣੋ, ਅਬਸ ਅਨੁਵਾਦ, ਅਬਸ mp3, ਅਬਸ pdf. ਆਇਤ 25–29. ਪੰਜਾਬੀ ਵਿੱਚ: اردو.




ਕੁਰਆਨ ਸ਼ਰੀਫ਼


Tuesday, August 18, 2026

Don't forget us in your sincere prayers