ਅਲ-ਮੁਤਫ਼ਫ਼ਿਫ਼ੀਨ · 33/36
ਅਨੁਵਾਦ ਉਚਾਰਨ — ਸੂਰਾ ਅਲ-ਮੁਤਫ਼ਫ਼ਿਫ਼ੀਨ
وَمَا أُرْسِلُوا عَلَيْهِمْ حَافِظِينَ ۝٣٣
Wa maaa ursiloo `alaihim haafizeen
📖 ਪੰਜਾਬੀ ਵਿੱਚ
33਼ ਹਾਲਾਂ ਕਿ ਉਹ (ਕਾਫ਼ਿਰ) ਉਹਨਾਂ ਉੱਤੇ ਨਿਗਰਾਨ ਬਣਾ ਕੇ ਨਹੀਂ ਭੇਜੇ ਗਏ ਸਨ।

M Mishary Rashid Alafasy ✓
M Mahmoud Khalil Al-Husary ✓
A Abdurrahman As-Sudais ✓
M Mohamed Siddiq Al-Minshawi ✓
A Abdul Basit Abdul Samad ✓
A Ali Al-Hudhaify ✓
A Ahmed ibn Ali al-Ajamy ✓
A Abu Bakr Ash-Shaatree ✓
M Muhammad Ayyoub ✓
A Abdullah Basfar ✓
A Abdullah Al-Juhani ✓
M Maher Al Muaiqly ✓
0:00
0:00


📜 ਆਇਤ 31-35 — ਸੂਰਾ ਅਲ-ਮੁਤਫ਼ਫ਼ਿਫ਼ੀਨ

31وَإِذَا انقَلَبُوا إِلَىٰ أَهْلِهِمُ انقَلَبُوا فَكِهِينَ
31਼ ਅਤੇ ਜਦੋਂ ਉਹ ਆਪਣੇ ਪਰਿਵਾਰ (ਸਾਥੀਆਂ) ਵੱਲ ਪਰਤਦੇ ਤਾਂ ਦਿਲ ਪਰਚਾਵਾ ਕਰਦੇ ਹੋਏ ਪਰਤਦੇ ਸਨ।
32وَإِذَا رَأَوْهُمْ قَالُوا إِنَّ هَٰؤُلَاءِ لَضَالُّونَ
32਼ ਅਤੇ ਜਦੋਂ ਉਹ (ਇਨਕਾਰੀ) ਇਹਨਾਂ (ਮੁਸਲਮਾਨਾਂ) ਨੂੰ ਵੇਖਦੇ ਤਾਂ ਆਖਦੇ ਕਿ ਇਹ ਕੁਰਾਹੇ ਪਏ ਹੋਏ ਲੋਕ ਹਨ।
33وَمَا أُرْسِلُوا عَلَيْهِمْ حَافِظِينَ
33਼ ਹਾਲਾਂ ਕਿ ਉਹ (ਕਾਫ਼ਿਰ) ਉਹਨਾਂ ਉੱਤੇ ਨਿਗਰਾਨ ਬਣਾ ਕੇ ਨਹੀਂ ਭੇਜੇ ਗਏ ਸਨ।
34فَالْيَوْمَ الَّذِينَ آمَنُوا مِنَ الْكُفَّارِ يَضْحَكُونَ
34਼ ਸੋ ਅੱਜ (ਕਿਆਮਤ ਦਿਹਾੜੇ) ਈਮਾਨ ਵਾਲੇ ਕਾਫ਼ਿਰਾਂ ਉੱਤੇ ਹੱਸ ਰਹੇ ਹੋਣਗੇ।
35عَلَى الْأَرَائِكِ يَنظُرُونَ
35਼ ਸੰਘਾਸਣਾਂ ਉੱਤੇ ਬੈਠੇ ਉਹਨਾਂ ਨੂੰ ਵੇਖ ਰਹੇ ਹੋਣਗੇ।
ਅਲ-ਮੁਤਫ਼ਫ਼ਿਫ਼ੀਨਕੁਰਾਨ ਸੂਚੀ
36ਆਇਤ
MeccanRevelation
33ਆਇਤ

ਅਨੁਵਾਦ — ਅਲ-ਮੁਤਫ਼ਫ਼ਿਫ਼ੀਨ 33

ਸੂਰਾ ਅਲ-ਮੁਤਫ਼ਫ਼ਿਫ਼ੀਨ ਆਇਤ 33 - ਪੜ੍ਹੋ, ਸੁਣੋ, ਅਨੁਵਾਦ, ਪੰਜਾਬੀ : 33਼ ਹਾਲਾਂ ਕਿ ਉਹ (ਕਾਫ਼ਿਰ) ਉਹਨਾਂ ਉੱਤੇ ਨਿਗਰਾਨ ਬਣਾ ਕੇ…

ਸੂਰਾ ਆਇਤ 33/36 — ਸੂਰਾ ਅਲ-ਮੁਤਫ਼ਫ਼ਿਫ਼ੀਨ المطففين (Meccan). ਪੜ੍ਹੋ ਸੁਣੋ ਅਨੁਵਾਦ (ਪੰਜਾਬੀ). ਸੁਣੋ: ਸੂਰਾ ਅਲ-ਮੁਤਫ਼ਫ਼ਿਫ਼ੀਨ ਸੁਣੋ, ਸੂਰਾ ਅਲ-ਮੁਤਫ਼ਫ਼ਿਫ਼ੀਨ ਅਨੁਵਾਦ, ਸੂਰਾ ਅਲ-ਮੁਤਫ਼ਫ਼ਿਫ਼ੀਨ mp3, ਸੂਰਾ ਅਲ-ਮੁਤਫ਼ਫ਼ਿਫ਼ੀਨ pdf. ਆਇਤ 31–35. ਪੰਜਾਬੀ ਵਿੱਚ: اردو.





ਕੁਰਆਨ ਸ਼ਰੀਫ਼


Wednesday, September 30, 2026

Don't forget us in your sincere prayers